Pehli bari bole koi chupp kar jayo
ਪਹਿਲੀ ਵਾਰੀ ਬੋਲੇ ਕੋਈ ਚੁੱਪ ਕਰ ਜਾਓ____
ਦੂਜੀ ਵਾਰੀ ਬੋਲੇ ਕੋਈ ਫੇਰ ਸਮਝਾਓ____
ਤੀਜੀ ਵਾਰੀ ਬੋਲੇ ਫੇਰ ਟੋਕ ਦਿਓ___
ਜੇ ਚੌਥੀ ਵਾਰੀ ਬੋਲੇ ਮੰਜੀ ਠੋਕ ਦਿਓ_
ਪਹਿਲੀ ਵਾਰੀ ਬੋਲੇ ਕੋਈ ਚੁੱਪ ਕਰ ਜਾਓ____
ਦੂਜੀ ਵਾਰੀ ਬੋਲੇ ਕੋਈ ਫੇਰ ਸਮਝਾਓ____
ਤੀਜੀ ਵਾਰੀ ਬੋਲੇ ਫੇਰ ਟੋਕ ਦਿਓ___
ਜੇ ਚੌਥੀ ਵਾਰੀ ਬੋਲੇ ਮੰਜੀ ਠੋਕ ਦਿਓ_
ਚੰਗੇ ਸਮੇ ਨਾਲੋਂ ਜ਼ਿਆਦਾ ਚੰਗੇ ਇਨਸਾਨਾਂ ਨਾਲ ਬਣਾ ਕੇ ਰੱਖੋ
ਕਿਉਕਿ..
ਚੰਗਾ ਇਨਸਾਨ ਤੁਹਾਡੀ ਜ਼ਿੰਦਗੀ ਵਿੱਚ ਚੰਗਾ ਸਮਾਂ ਲ਼ਿਆ ਸਕਦਾ
ਪਰ ਚੰਗਾ ਸਮਾਂ ਚੰਗੇ ਇਨਸਾਨ ਨਹੀ....
#ਵਕ਼ਤ ਵੀ ਸਿਖਾਉਂਦਾ ਹੈ ਤੇ #ਟੀਚਰ ਵੀ,,
.
ਪਰ ਦੋਨਾਂ ਦੇ ਸਿਖਾਉਣ ਵਿਚ ਫ਼ਰਕ ਹੁੰਦਾ ਹੈ
.
.
ਟੀਚਰ ਸਿਖਾ ਕੇ #ਇਮਤਿਹਾਨ ਲੈਂਦਾ ਹੈ,,
ਤੇ ਵਕ਼ਤ ਇਮਤਿਹਾਨ ਲੈ ਕੇ ਸਿਖਾਉਂਦਾ ਹੈ !!!
Aakh Giya Si Gora Mainu Fuck-Off Janda Janda,
Dand Kareech Ke chup hi kar giya ; Mai kehde veer Bulaunda,
Ankh sheeshe vich Mirze nu Hun lahnat Paundi e,
Sheti Mud jana Yara ; Yaad Punjab di aaundi e