Page - 165

Bullet jave banda har ikk di pasand

ਜਾਵੇ ਬਣ ਦਾ ਬੁੱਲੇਟ ਹਰ ਇੱਕ ਦੀ ਪਸੰਦ
ਸਾਰੇ ਸੰਦਾ ਨਾਲੋ ਹੈਗਾ ਇਹ ਵੱਖਰਾ ਹੈ ਸੰਦ
ਦਿਨੋ ਦਿਨ ਵਧ ਦੀ ਹੀ ਜਾਵੇ ਇਸ ਦੀ ਪਸੰਦ
ਆਪਾਂ ਤਾਂ ਇੰਝ ਡਰਦੇ ਆ ਕਿ ਇਹ ਹੋ ਨਾ ਜਾਵੇ ਬੰਦ

Sada mukh masla e roti da

ਸਾਇਕਲ ਤੇ ਵੱਢ ਕੇ ਮੈਂ ਪੱਠੇ ਲਿਆਵਾਂ,
ਤਾਂ ਕਿਤੇ ਬੇਬੇ ਦਿੰਦੀ ਚਾਹ ਨੀ,
ਭੱਜ ਕੇ ਤਿਆਰ ਹੋਵਾਂ,ਕਾਹਲ਼ੀ ਬੱਸ ਫੜ੍ਹਨੇ ਨੂੰ,
ਸਾਇਕਲ ਚਲਾਵਾਂ ਵਾਹੋ ਦਾਹ ਨੀ,
8 ਘੰਟੇ ਹੱਡ ਤੋੜਵੀਂ ਕਮਾਈ ਕਰ,
ਮਸਾਂ ਚਾਰ ਛਿਲੱੜਾਂ ਨੂੰ ਬੋਚੀ ਦਾ,
ਆਸ਼ਿਕੀ,ਇਸ਼ਕ ਬੜੇ ਦੂਰ ਦੀਆਂ ਗੱਲਾਂ,
ਸਾਡਾ ਮੁੱਖ ਮਸਲਾ ਏ ਬੱਸ ਰੋਟੀ ਦਾ...

Ford di Figo te Kudi di Ego

#ਬਿਜਲੀ ਦਾ ਕੱਟ,
ਦਿਲ ਤੇ ਸੱਟ__

#FORD ਦੀ ‎#FIGO,
ਤੇ ਕੁੜੀ ਦੀ ‎#EGO__

ਮੈਨੂੰ ਜਮਾ ਨੀ ਪਸੰਦ __ :D :P

Jaan ton pyari hundi ijat hai sabh nu

ਕੰਧਾਂ ਉੱਤੇ ਕੱਚ ਲਾ ਕੇ ਹੁੰਦੇ ਰਾਹ ਬੰਦ ਨੀ,
ਗੱਲ ਕਾਹਦੀ ਟੱਪ ਜਾਵ਼ਾਗੇ ‎#ਚੀਨ ਵਾਲੀ ਕੰਧ ਨੀ,
ਬੱਸ ਤੇਰੇ ਮਾਪਿਆਂ ਦੇ ਖਾਨੇ ਗੱਲ ਪਾਵੇ ਰੱਬ ਨੀ,
#ਜਾਨ ਤੋ ‎#ਪਿਆਰੀ ਹੁੰਦੀ ‎#ਇੱਜਤ ਹੈ ਸਭ ਨੂੰ,
ਨਹੀ ਤਾਂ ਕੱਢ ਕੇ ਲੈ ਜਾਣ ਨੂੰ, ਲੈ ਜਾਂ ਤੈਨੂੰ ਕੱਲ ਨੀ.....

Ene Low standard vi nhi yaaran de

eh ta Veham ne ajj kal diyan mutiyare de,,
har ik te nhi marde putt sardara de,,,
even kise di smile dekh pagal ho jayiye..
Ene Low standard vi nhi yaaran de..