Dang te Sardari Yaaran di Mashoor
ਡਾਂਗ ਤੇ ਸਰਦਾਰੀ
Yaaran ਦੀ ਮਸ਼ਹੂਰ ਏ...
.
.
.
#ਵਿਰਸੇ ਚ ਮਿਲੀ ਏ,
ਹੁਣ ਸਾਡਾ ਕੀ ਕਸੂਰ ਏ !!
ਡਾਂਗ ਤੇ ਸਰਦਾਰੀ
Yaaran ਦੀ ਮਸ਼ਹੂਰ ਏ...
.
.
.
#ਵਿਰਸੇ ਚ ਮਿਲੀ ਏ,
ਹੁਣ ਸਾਡਾ ਕੀ ਕਸੂਰ ਏ !!
ਇਕ ਵਾਰ ਇਨਸਾਨ ਨੇ ਕੋਇਲ ਨੂੰ ਕਿਹਾ :-
ਤੂੰ ਕਾਲੀ ਨਾ ਹੁੰਦੀ ਤਾਂ ਕਿੰਨੀ ਚੰਗੀ ਦਿੱਸਦੀ,,
ਸਮੁੰਦਰ ਨੂੰ ਕਿਹਾ :-
ਤੇਰਾ ਪਾਣੀ ਖ਼ਾਰਾ ਨਾ ਹੁੰਦਾ ਤਾਂ ਕਿੰਨਾ ਚੰਗਾ ਹੁੰਦਾ,,
ਗੁਲਾਬ ਨੂੰ ਕਿਹਾ :- ਤੇਰਾ ਨਾਲ ਕੰਡੇ ਨਾ ਹੁੰਦੇ
ਤਾਂ ਕਿੰਨਾ ਚੰਗਾ ਹੁੰਦਾ,,
ਉਦੋਂ ਤਿੰਨੇ ਇਕੱਠੇ ਬੋਲੇ :-
"ਏ ! ਇਨਸਾਨ ਤੇਰੇ 'ਚ ਦੂਜਿਆਂ ਦੀਆਂ "ਕਮੀਆਂ"
ਦੇਖਣ ਦੀ ਆਦਤ ਨਾ ਹੁੰਦੀ ਤਾਂ ਕਿੰਨਾ ਚੰਗਾ ਹੁੰਦਾ________
ਯਾਰੀ ਸਾਡੇ ਨਾਲ ਰੱਖ #FUN ਵਾਸਤੇ,
Busy Local Friend'an ਨਾਲ ਰਹਿੰਦੀ ਸੀ__
Ni ਜੀਹਨੂੰ ਮੋਢਾ ਮਾਰ Ikk ਪਾਸੇ ਕਰਤਾ,
Ohnu ਪੰਜ ਵਜੇ Good Morning ਕਹਿੰਦੀ ਸੀ__
ਲੋਕ ਆਪੋ ਆਪਣੀਆਂ ਗਰਲ-ਫਰੈਡਾਂ ਨਾਲ
ਜੱਫੀਆਂ ਪਾਉਂਦੇ ਆ__
.
.
.
. .
ਤੇ ਅਸੀਂ ਲਗਦਾ #Status
ਈ ਪਾਉਂਦੇ ਰਹਿ ਜਾਣਾ __ :D :P
ਹੁਣ Mere ਰੰਗ Ch ਪੰਜਾਬੀ Billo ਬੋਲਦੀ Aa__
Pehlan "ਉਠਾ ਲੋ Mujhe" ਕਹਿੰਦੀ C,
ਹੁਣ "Chakk ਲੈ Mittra" ਕਹਿੰਦੀ Aa__