Page - 164

Bass time aaun de mittran da

ਅਜੇ Gall ਚੱਲਦੀ Waqtan Te
ਕਦੇ ਤਾਂ ਮੁੱਲ ਪਉ Kikkran ਦਾ__
.
ਵੱਟ Tere ਵੀ ਕੱਢ ਦਉ Haan Diye,
ਬੱਸ Time ਆਉਣ ਦੇ Mitran ਦਾ__♥

Sabh te vadda Satguru Nanak

ਗਿਆਨ ਧਿਆਨ ਕਿਛੁ
ਕਰਮ ਨਾ ਜਾਣਾ ਸਾਰ
ਨਾ ਜਾਣਾ ਤੇਰੀ ਸਭ ਤੇ
ਵੱਡਾ ਸਤਿਗੁਰ ਨਾਨਕ
ਜਿਨ ਕਲਿ ਰਾਖੀ ਮੇਰੀ
●___________●
੧ਓ ਵਾਹਿਗੁਰੂ ੧ਓ

Rabb agge ARDAAS karda haan

Rabb agge ARDAAS karda haan
Sanu pitth vikha tu javi na
Koi rove vilke mere karke
Samma eho jeha liavi na
Dil tutte kisse da te jod deva
Mere karke dil dukhavi na
Koi mange dil kadd jaan deva
Honsle. . . Apne toh haravi na
Chahe dukh hazara mainu de davi
Par...
Mere apnia nu kadi hunjuan ch rulavi na. . .

Je ohdi rehmat hove tan gall ban jandi

ਜਦ ਸੂਤ ਹੋਵੇ ਓਹਦੇ ਨਾਮ ਦਾ
ਤਾਣੀ ਆਪੇ ਹੀ ਤਣ ਜਾਂਦੀ ਏ,
ਜੇ ਰਹਿਮਤ ਹੋ ਜਾਏ ਉਹਦੀ
ਤਾਂ ਗੱਲ ਆਪੇ ਹੀ ਬਣ ਜਾਂਦੀ ਏ.....

Mitro bass shaunk poore karde aa

ਕਿਉਂ Fadh ਮਾਰੀਏ Fokki
ਸਾਨੂੰ Ptaa ਅਸੀਂ Kithe ਖੜਦੇ Aa
ਅਜੇ Bane ਨੀ #Star ਮਿੱਤਰੋ
Bass ਸ਼ੌੰਕ Poore ਕਰਦੇ Aa ;)