Page - 162

Muchhan khundian rakhan da shaunk sanu

ਮੁੱਛਾਂ ਖੁੰਡੀਆਂ ਰੱਖਣ ਦਾ ਸ਼ੌਂਕ ਸਾਨੂੰ

ਲੋਕੀਂ ਗਲਤ ਅੰਦਾਜ਼ੇ ਲਾਈ ਜਾਂਦੇ

ਸਾਨੂੰ ਚੁਸਤੀ ਚਲਾਕੀ ਨਹੀਂ ਆਉਂਦੀ

ਜੋ ਕਹਿੰਦੇ ਉਹੋ ਕਰ ਕੇ ਵਖਾਈ ਜਾਂਦੇ... :-)

Aapan kehda darde aan

ਕੋਰੇ ਬੰਦੇ ਆਂ
ਕੋਰੀ ਗਲ ਕਰਦੇ ਆਂ ___
.
.
.
.
ਜਿਹੜਾ ਸੜਦਾ ਸੜੀ ਜਾਵੇ
ਆਪਾ ਕਿਹੜਾ ਡਰਦੇ ਆਂ !!!

Fer kaahda kardi garoor kudiye

ਨੀ ਤੂੰ ਤਿੰਨ ਤਿੰਨ ਮੁੰਡਿਆਂ ਨਾਲ,
#Omaxe 'ਚ ਦੇਖੀ Movie ਬਿੰਦੇ ਬਿੰਦੇ;
Chashme Badoor ਕੁੜੀਏ,
ਤੇਰੇ ਵਰਗੀ ਕੰਨੀ ਜੱਟ ਝਾਕਦਾ ਵੀ ਹੈਣੀ,
ਫੇਰ ਕਾਹਦਾ ਫਿਰੇਂ ਕਰਦੀ ਗਰੂਰ ਕੁੜੀਏ !!!!

Tainu ehsas mere marn ton baad hovega

ਤੈਨੂੰ ਇਕੱਲੇ ਹੋਣ ਦਾ ਅਹਿਸਾਸ ,
ਮੇਰੇ ਮਰਨ ਤੋਂ ਬਾਅਦ ਹੋਵੇਗਾ ,
.
.
.
.
ਜਦੋ ਸਿਰਫ ਤੂੰ ਰੋਏਗੀ,
ਤੇ ਬਾਕੀ ਜਲੇਬੀਆਂ ਦੇ ਗੇੜੇ ਲਾਉਣਗੇ..

Karma bina bande hath takdir naa aaundi

ਅਮਲਾਂ ਬਾਝੋਂ , ਕਰਮਾਂ ਬਾਝੋਂ,
ਬੰਦੇ ਹੱਥ ‎#ਤਕਦੀਰ ਨਾ ਆਉਂਦੀ ,

ਐਨਟੀਨੇ ਤੇ ਬੈਠੇ ਕਾਂ ਦੀ ,
TV ਤੇ ‎#ਤਸਵੀਰ ਨਾ ਆਉਂਦੀ...