Page - 161

Ikk tusin sohne ikk tuhade nain sohne

ਇੱਕ ਤੁਸੀਂ ਸੋਹਣੇ ਇੱਕ ਤੁਹਾਡੇ ਨੈਣ ਸੋਹਣੇ,
ਇਹਨਾਂ ਨੈਣਾਂ ਨੂੰ ਨਾ ਮਟਕਾਇਆ ਕਰੋ,
ਕੀ ਹੋਇਆ ਅਸੀ ਘੱਟ ਸੋਹਣੇ !!!
ਪਰ ਸਾਨੂੰ ਦੇਖ ਕੇ ਨਾ ਨੀਵੀਆਂ ਪਾਇਆ ਕਰੋ

Apni Zindagi de Aim nu Asmaan banao

ਆਪਣੀ ‪#‎ਜ਼ਿੰਦਗੀ‬ ਦੇ ‪#‎Aim‬ ਨੂੰ ਇਕ ‪#‎Garden‬ ਨਾ ਬਣਾਓ

ਕਿਓਂਕਿ ਉਹ ਰਾਹ ਹਰ ਕੋਈ ਚੱਲ ਸਕਦਾ

ਪਰ ਆਪਣੇ #Aim ਨੂੰ ‪#‎ਅਸਮਾਨ‬ ਵਾਂਗ ਬਣਾਓ

ਜਿਸ ਨੂੰ ਛੂਹਣ ਦੀ ਹਰ ਕੋਈ ਖ਼ੁਆਇਸ ਰੱਖੇ

Zindagi wich 2 persons da vadh khial rakho

ਆਪਣੀ ਜ਼ਿੰਦਗੀ ਵਿੱਚ ਦੋ ਇਨਸਾਨਾਂ ਦਾ ਜਾਨੋਂ ਵੱਧ ਖਿਆਲ ਰੱਖੋ
.
ਇਕ ਉਹ ਜਿਸ ਨੇ ਤੁਹਾਡੀ ਜਿੱਤ ਲਈ ਸਭ ਕੁਝ ਹਾਰਿਆ ਹੋਵੇ
.
" ਬਾਪੂ "
.
ਤੇ ਇਕ ਉਹ ਜਿਸਨੂੰ ਤੁਸੀਂ ਹਰ ਦੁੱਖ ਵਿੱਚ ਪੁਕਾਰਿਆ ਹੋਵੇ
.
"ਮਾਂ"

Jado yaar school ch parhde si

ਰੋਜ਼ ਨਵਾ KHARKA DHARKa ਕਰਦੇ c
YAAਰ 10vi ਵਿੱਚ JDO ਪੜਦੇ c
KUDIYA ਕਲਾਸ ਵਿੱਚ hUNDIYA c
TAN ਵੀ ਮੋੜਾ ਤੇ ਖੜਦੇ c
ANGਰੇਜੀ SANU AUNDI ਨੀ c.
ਪਰ SARA dIN YA-YA ਕਰਦੇ c 
mARKS KDE ਚੰਗੇ ਆਓਦੇ ਨੀ c
fER ਵੀ pARWAH ਨੀ ਕਰਦੇ c
ਜੇ MATH's cHO fAIL hO ਵੀ ਜਾਦੇ
tAN ਵੀ pARTY ਕਰਦੇ c.....
kUCH ਵੀ c.....
hAR pAL nU CELEBRATE KARਦੇ c.....

SUKH ਮੰਗਦਾ hAAN ohNA ਸਾਰੇ ਯਾਰਾਂ lAYI.....
JINA ਦੇ ਸਿਰ ਤੇ ਸਰਦਾਰੀਆ ਕਰਦੇ c.....
eH kAhANi ਹੈ ODON ਦੀ
jaDO ਯਾਰ School cH ਪੜਦੇ c..... :-)

Insan jo 3 gallan jaan sake

ਉਸ ਇਨਸਾਨ ਤੇ ਭਰੋਸਾ ਕਰੋ
ਜੋ ਤੁਹਾਡੇ ਅੰਦਰ 3 ਗੱਲਾਂ ਜਾਣ ਸਕੇ :-
.
.
1. ਤੁਹਾਡੀ ਮੁਸਕਰਾਹਟ ਦੇ ਪਿੱਛੇ ਦੁੱਖ ;-(
2. ਗੁੱਸੇ ਦੇ ਪਿੱਛੇ ਪਿਆਰ <3
3. ਚੁੱਪ ਰਹਿਣ ਦੇ ਪਿੱਛੇ ਵਜਾਹ !!! :(