Rabb da naa main likh ditta maa
ਇੱਕ ਅੱਖਰ ਵਿੱਚ ਲਿਖਣਾ ਚਾਹਿਆ
ਜਦ ਮੈ ਰੱਬ ਦਾ ਨਾਂ
ਲੋੜ ਪਈ ਨਾ ਸੋਚਣ ਦੀ
ਫਿਰ ਲਿਖ ਦਿੱਤਾ ਮੈ "ਮਾਂ"
ਇੱਕ ਅੱਖਰ ਵਿੱਚ ਲਿਖਣਾ ਚਾਹਿਆ
ਜਦ ਮੈ ਰੱਬ ਦਾ ਨਾਂ
ਲੋੜ ਪਈ ਨਾ ਸੋਚਣ ਦੀ
ਫਿਰ ਲਿਖ ਦਿੱਤਾ ਮੈ "ਮਾਂ"
ਜੇਕਰ ਰਸਤਾ ਖੂਬਸੂਰਤ ਹੈ,
ਪਤਾ ਕਰੋ ਕਿਸ #ਮੰਜ਼ਿਲ ਤੱਕ ਜਾਂਦਾ ਹੈ
ਪਰ ਜੇ ਮੰਜ਼ਿਲ #ਖੂਬਸੂਰਤ ਹੈ,
ਤਾਂ ਰਸਤੇ ਦੀ ਪਰਵਾਹ ਨਾ ਕਰੋ__!!!
ਬੱਸ ਪੁੱਛੋ ਨਾ ਯਾਰੋ
ਉਦੋਂ #ਦਿਲ ਦੀ ਹਾਲਤ ਉਹ ਹੁੰਦੀ ਏ__
.
.
.
ਜਦੋਂ ਗੱਲ ਨੀ ਕਰਦੀ ਮਿੱਤਰਾਂ ਨਾਲ
ਪਰ #Online Show ਹੁੰਦੀ ਏ __
ਅਸੀ ਕਦੇ ਭੇਜੀਏ ਮੈਸਿਜਂ ਪਿਆਰ ਦਾ,
ਝੱਟ ਦੇਣੀ ਆਖ ਦਿੰਦੀ LOL
ਕਮਲੀਏ ਕਦੇ ਤਾਂ ਪੰਜਾਬੀ ਵਿੱਚ BOL.
ਸਾਨੂੰ ਕੀ ਪਤਾ ਏ #LOL
ਕਮਲੀਏ ਕਦੇ ਤਾਂ #ਪੰਜਾਬੀ ਵਿੱਚ BOL
#ਦੇਸੀ ਬੰਦੇ ਪੈਂਦੀ #ਅੰਗਰੇਜ਼ੀ ਪੱਲੇ ਨਾ,
ਮੁੰਦਰੀ ਦਾ ਕੀ ਮੇਲ ਚਾਂਦੀ ਦੇ ਛੱਲੇ ਨਾਲ
ਖੁਸ਼ੀ ਵਿਚ ਅਤਾ-ਪਤਾ ਦੱਸ ਦਈਦਾ,
ਰਹਿੰਦਾ Binda ਬਲਾਚੌਰ ਦੇ KOL
ਝੱਟ ਦੇਣੀ ਆਖ ਦਿੰਦੀ #LOL
#ਕਮਲੀਏ ਕਦੇ ਤਾਂ #ਪੰਜਾਬੀ ਵਿੱਚ BOL
ਤੇਰੀ ਰਜ਼ਾ ਨਾਲ ਰਾਤ ਦਿਨ ਚਲਦੇ ਨੇ ਮਾਲਕਾ,
.....ਚੁਲ੍ਹੇ ਚਿਰਾਗ ਤੇ ਸਿਵੇ ਬਲਦੇ ਨੇ ਮਾਲਕਾ.....
ਮੈ ਗਲਤ ਸੀ, ਗਲਤ ਹਾਂ, ਕੁਝ ਠੀਕ ਬਖ਼ਸ਼ ਦੇ,
...ਆਪਣੀ ਰਜ਼ਾ ਵਿਚ ਰਹਿਣ ਦੀ ਤੌਫੀਕ ਬਖ਼ਸ਼ ਦੇ _/\_