Page - 158

maa da dena koi sakda mod nahi

maa da dena koi sakda mod nahi,
rabb duja akhvaundi hai jo vanjli di mithi coooke jehi,
mamta di ohdi aaj koi mull na reha, sukk giya ne jo thandiya si shaavan,
dudh naal pehla loko putt paal ke picho rehan pani nu taras diya maavan,
maava thandiya shaava-2

Zindagi kinni sohni hai eh dekhan layi

ਜ਼ਿੰਦਗੀ ਕਿੰਨੀ ਸੋਹਣੀ ਹੈ,
ਇਹ ਵੇਖਣ ਲਈ ਸਾਨੂੰ ਜਿਆਦਾ ਦੂਰ ਜਾਣ ਦੀ ਲੋੜ ਨਹੀ ਹੈ
.
.
.
ਜਿਥੇ ਅਸੀਂ ਆਪਣੀਆਂ ਅੱਖਾ ਖੋਲ ਲਈਏ,
ਉੱਥੇ ਹੀ ਅਸੀਂ ਇਸ ਨੂੰ ਵੇਖ ਸਕਦੇ ਹਾਂ :)

Mavan thandian chhavan eh gall sachi

ਮਾਵਾਂ ਨਾਲੋ ਵੱਧ ਕੇ ਹੋਰ ਕੋਈ ਲਾਡ ਲੜਉਂਦਾ ਨਹੀਂ__
ਚਾਚੀ, ਤਾਈ, ਮਾਸੀ ਕੋਈ ਮਾਵਾਂ ਵਾਂਗੂੰ ਚਹੁੰਦਾਂ ਨਹੀਂ__
ਡੋਰ ਮੁੜਕੇ ਹੱਥ ਨਹੀ ਆਉਦੀ ਵਰਤ ਚੁੱਕੇ ਭਾਣਿਆ ਦੀ__
ਮਾਵਾਂ ਠੰਡੀਆਂ ਛਾਵਾਂ ਇਹ ਸੱਚੀ ਗੱਲ ਸਿਆਣਿਆਂ ਦੀ __

Jhooth bol ke banda khushi tan pa lainda

ਝੂਠ ਬੋਲ ਕੇ ਬੰਦਾ ਇਕ ਵਾਰ ਤਾਂ ਖੁਸ਼ੀ ਪਾ ਲੈਂਦਾ
ਪਰ ਜਦੋ ਸੱਚ ਦਾ ਪਤਾ ਚਲਦਾ...
.
ਤਾਂ
.
ਪੈਰਾਂ ਥੱਲੋ ਜਮੀਨ ਨਿਕਲ ਜਾਂਦੀ ਆ __

Jhooth bol ke banda ikk baar tan khushi pa lainda
par jadon sach da oata chalda..
.
Tan
.
Pairan thalon Jameen nikal jaandi aa__
 

Ohda kahda dunia te aauna mittro

ਖਾਧੀਆਂ ਨਾਂ ਜੀਹਨੇ ਭੁੰਨ ਕੇ ਵੀ ਛੱਲੀਆਂ,
ਬੰਨ੍ਹੀਆਂ ਨਾਂ ਬਲਦਾਂ ਦੇ ਗਲ ਟੱਲੀਆਂ,
ਖੇਤਾਂ ਵਿਚੋਂ ਜੀਹਨੇ ਮੂਲੀਆਂ ਨਾਂ ਪੱਟੀਆਂ,
ਪੀਤੀਆਂ ਨਾਂ ਜੀਹਨੇ ਲੱਸੀਆਂ ਵੀ ਖੱਟੀਆਂ,
ਉਹਦਾ ਕਾਹਦਾ ਦੁਨੀਆ ਤੇ ਆਉਣਾ ਮਿੱਤਰੋ,
ਸਾਰੀ ਜਿੰਦਗੀ ਦਾ ਪਛਤਾਉਣਾ ਮਿੱਤਰੋ.....