Page - 157

Facebook te Tagging te College ch Ragging

ਇੱਕ ‪#‎FACEBOOK‬ ਤੇ PHOTO ‪#‎TAGGING‬
.
.
ਤੇ ਦੂਜਾ
.
.
‪#‎COLLEGE‬ ਦੇ ਵਿੱਚ ‪#‎RAGGING‬
ਬੰਦੇ ਨੂੰ ਬੜਾ ਦੁਖੀ ਕਰਦੀਆਂ

Jadon takk teri dehshat challi e ni

ਜਦੋ ਤੱਕ ਤੇਰੀ ਦਹਿਸ਼ਤ ਚੱਲੀ ਏ ਨੀ
ਸ਼ਹਿਰੀ ਕੁੜੀਆਂ ਤੈਥੋਂ ਕੋਲੇ ਹੁੰਦੀਆਂ ਸੜ ਕੇ ਨੀ
.
.
.
ਨੀ ਤੂੰ ਸਾਲ ਛਮਾਹੀ ਸ਼ਹਿਰ ਜਾਂਦੀ ਸੀ ਹਾਣ ਦੀਏ
ਉਹ ਵੀ ਕਦੇ-ਕਦਾਈ ਜਾਂਦਾ ਸੀ ਟੈਂਪੂ ਉੱਤੇ ਚੜ੍ਹ ਕੇ ਨੀ

16 ton 45 saal di kudi kidan di hundi hai

16-25 ਸਾਲ ਦੀ ਕੁੜੀ ਫੁੱਟਬਾਲ ਦੀ ਤਰਾਂ ਹੁੰਦੀ ਹੈ
1 ਦੇ ਪਿੱਛੇ 22 ਜਾਣੇ ;)
.
26-35 ਸਾਲ ਦੀ ਕੁੜੀ ਕਰੀਕੇਟ ਬਾਲ ਦੀ ਤਰਾਂ ਹੁੰਦੀ ਆ
ਇੱਕ ਦੇ ਹੱਥ ਆਉਂਦੀ ਏ ਬਾਕੀ ਸਾਰੇ ਤਾਲੀਆਂ ਵਜਾਉਂਦੇ ਹਨ
.
36-45 ਸਾਲ ਦੀ ਕੁੜੀ ਟੇਨਸ ਬਾਲ ਦੀ ਤਰਾਂ ਹੁੰਦੀ ਆ
ਇੱਕ ਕਹਿੰਦਾ ਤੂੰ ਰੱਖ ਦੂਜਾ ਕਹਿੰਦਾ ਤੂੰ ਈ ਰੱਖ :D
.
45 ਸਾਲ ਤੋ ਬਾਅਦ ਗੋਲਫ ਦੀ ਤਰਾਂ ਹੁੰਦੀ ਹੈ
ਜਿਨੀ ਦੂਰ ਜਾਵੇ ਉਨਾਂ ਈ ਨਜ਼ਾਰਾ ਆਉਂਦਾ ਏ...

Pardesi aan par Desi aan

ਪ੍ਰਦੇਸੀ ਆਂ, ਪਰ #ਦੇਸੀ ਆਂ,
ਯਾਦਾਂ ਸੀਨੇ ਲਾ ਬੈਠੇ ਆਂ
ਹੋਰ ਕੁ ਥੋੜ੍ਹਾ ਪਾਉਣ ਦੀ ਖਾਤਿਰ,
ਬਹੁਤਾ ਅਸੀਂ ਗਵਾ ਬੈਠੇ ਆਂ
ਖੁਦ ਦਾ ਕਰਜ਼ਾ ਲਾਹੁੰਦੇ ਲਾਹੁੰਦੇ,
ਦੇਸ਼ ਦਾ ਕਰਜ਼ ਚੜ੍ਹਾ ਬੈਠੇ ਆਂ
ਪਰ ਜਿਥੇ ਚੋਗ ਖਿਲਾਰੀ "ਉਸਨੇ", ਓਥੇ ਡੇਰੇ ਲਾ ਬੈਠੇ ਆਂ

Husna de malko sataya na karo

ਹੁਸਨਾ ਦੇ ਮਾਲਕੋ ਸਤਾਇਆ ਨਾ ਕਰੋ
ਹਰ ਗੱਲ ਦਿਲ ਉੱਤੇ ਲਾਇਆ ਨਾ ਕਰੋ__

__ਲੱਗੀ ਵਾਲੇ ਹੁੰਦੇ ਸਦਾ ਦਿਲ ਦੇ ਮਰੀਜ਼
ਤੋਬਾ ਤੋਬਾ ਰੋਹਬ ਜਮਾਇਆ ਨਾ ਕਰੋ __