Sadi bukkal wich asmaan ni
ਸਾਡੀ ਬੁੱਕਲ ਵਿੱਚ #ਅਸਮਾਨ ਨੀ ....
ਮੇਰੇ ਪੈਰਾਂ ਹੇਠ #ਤੂਫਾਨ ਨੀ....
ਨੱਚਾਂ ਟਰਨਾਈਡੋ ਦੀ ਹਿੱਕ ਤੇ...
ਇਹ ਦੁਨੀਆਂ ਕਿਉਂ ਅਨਜਾਣ ਨੀ
ਸਾਡੀ ਬੁੱਕਲ ਵਿੱਚ #ਅਸਮਾਨ ਨੀ ....
ਮੇਰੇ ਪੈਰਾਂ ਹੇਠ #ਤੂਫਾਨ ਨੀ....
ਨੱਚਾਂ ਟਰਨਾਈਡੋ ਦੀ ਹਿੱਕ ਤੇ...
ਇਹ ਦੁਨੀਆਂ ਕਿਉਂ ਅਨਜਾਣ ਨੀ
Aashiqui chad ti jatt ne,,
kudiya'n Rondia'n khad ke modan te,,
Aakad de vich Rehndia'n san jo
Aa gyia'n ne Paura'n (Pairaan) te....
ਜਨਾਨੀ ਦੀ ਜੁੱਤੀ____
ਤੇ
ਸੂਈ ਹੋਈ ਕੁੱਤੀ ____
ਜਦੋ ਪੈ ਜਾਣ ਤਾਂ ____
ਬੰਦੇ ਦੀਆ ਚੀਕਾਂ ਕਢਾ ਦਿੰਦਿਆ ਨੇ __ ! :D :P
ਘਰ ਵਿਚ ਮਰਜੀ,,,
#ਵਿਆਹ ਵਿਚ ਦਰਜੀ,,,
ਪੇਪਰਾ 'ਚ #ਪਰਚੀ
ਬੜੇ ਕੰਮ ਆਉਂਦੇ ਨੇ....
.
.
... ਚੋਰੀ ਵੇਲੇ ਬੰਬੂ,,,
ਮੀਹ ਵਿਚ ਤੰਬੂ ,,
ਤੇ ਫਿਲਮਾਂ ਚ #ਲੰਬੂ
ਬੜਾ ਮਨ ਭਾਉਂਦੇ ਨੇ....
.
.
ਸਵੇਰ ਵੇਲੇ #ਅਖਵਾਰ,
#ਰੋਟੀ ਨਾਲ ਅਚਾਰ ..
ਔਖੇ ਵੇਲੇ #ਯਾਰ
ਸੱਚੀ ਬੜੇ ਯਾਦ ਆਉਂਦੇ!!!!!!
ਦੇਖ ਮਰਸੀਡਿਜ਼ ਚੇਤਾ ਭੁੱਲ ਗਈ ਸੀ
ਦੋ ਪਹੀਏ ਦਾ,
ਡਾਲਰ ਮੂਹਰੇ ਕੀ ਚੱਲਣਾਂ ਸੀ
ਜ਼ੋਰ ਰੁਪਈਏ ਦਾ...