Sade kol dosti jigri yaran di
ਤੇਰੇ ਕੋਲ ਹੁਸਨ ਖ਼ਜ਼ਾਨਾ ਜੇ,
ਸਾਡੇ ਕੋਲ DOSTI ਜਿਗਰੀ ਯਾਰਾਂ ਦੀ...
ਜੇ ਜ਼ੋਰ ਪਰਖਣਾ ਚਾਹੁੰਦੀ ਏ,
ਛਾਂ ਕਰ ਦਿਆਂਗੇ ਤਲਵਾਰਾਂ ਦੀ...
ਤੇਰੇ ਕੋਲ ਹੁਸਨ ਖ਼ਜ਼ਾਨਾ ਜੇ,
ਸਾਡੇ ਕੋਲ DOSTI ਜਿਗਰੀ ਯਾਰਾਂ ਦੀ...
ਜੇ ਜ਼ੋਰ ਪਰਖਣਾ ਚਾਹੁੰਦੀ ਏ,
ਛਾਂ ਕਰ ਦਿਆਂਗੇ ਤਲਵਾਰਾਂ ਦੀ...
ਦੁਨੀਆਂ ਵਸਦੀ ਮਾਵਾਂ ਦੇ ਨਾਲ,
ਮੰਜਿਲ ਮਿਲਦੀ ਰਾਹਵਾਂ ਦੇ ਨਾਲ ,
ਜ਼ਿੰਦਗੀ ਚਲਦੀ ਸਾਹਵਾਂ ਦੇ ਨਾਲ,
ਹੋਂਸਲਾ ਮਿਲਦਾ ਦੁਆਵਾਂ ਦੇ ਨਾਲ,
ਮਾਣ ਹੁੰਦਾ ਭਰਾਵਾਂ ਦੇ ਨਾਲ,
ਚੰਗਾ ਲਗਦਾ ਮਿਲੇ ਕੋਈ ਚਾਵਾਂ ਦੇ ਨਾਲ,
ਮੋਹ ਪੈ ਜਾਂਦਾ ਰੁਖਾਂ ਦੀਆਂ ਛਾਵਾਂ ਦੇ ਨਾਲ,
ਬੰਦਾ ਪਰਖਿਆ ਜਾਂਦਾ ਨਿਗ੍ਹਾਵਾਂ ਦੇ ਨਾਲ ♥
ਭੇਡ ਦੇ ਵਾਲਾਂ ਦੀ ਉਨ ਵਿਕਦੀ ਹੈ
ਕੋਈ ਵੇਚ ਕੇ ਪੈਸੇ ਕਮਾ ਲੈਂਦਾ
ਪਰ
ਸਿੱਖ ਦੇ ਵਾਲਾਂ ਦਾ ਕੁਛ ਨਹੀ ਬੰਦਾ
ਸਿੱਖ ਕਟਵਾ ਕੇ ਧਰਮ ਗਵਾ ਲੈਂਦਾ
Gurdaspur de bande jiven dudh ch malai hove,
Aukha hunda sambhalna jado bottle hath ch farrai hove,
Firde aa kalle kalle par hunda support yaaran da,
Bullet , jeepan te rakh de shaunk hathiaran da...
ਸਿਰ ਤੇ ਪੱਗ, ਨੀਂ ਦਿਖੇ ਅਲੱਗ,
ਇਹਦੇ ਜਿਹੀ ਹੋਰ ਨਾ ਟੌਹਰ ਕੁੜੇ,,
ਜਚੇਂ ਤੂੰ ਵਿੱਚ ਸੂਟ, ਨਾ ਬੋਲਾਂ ਝੂਠ,
ਲੈ ਸੁਣ ਗੱਲ ਕਰਕੇ ਗੌਰ ਕੁੜੇ,,
ਮੈਚਿੰਗ ਕਰ ਲਿਆ ਰੰਗ
ਸੂਟ ਨਾਲ ਪੱਗ ਪਿਆਰੀ ਦਾ,,
ਜਿੱਦਾਂ ਪਿਆਰ ਕਰਾਂ ਤੇਰੀ ਯਾਰੀ ਨੂੰ
ਨੀ ਓਦਾਂ ਮਾਣ ਵੀ ਏ ਸਰਦਾਰੀ ਦਾ