Kise nu Love Marriage fit behandi mitro
ਘੁੰਮਣਾ ਪੈਂਦਾ COURT ਕਚਹਿਰੀ,
ਸਾਰਾ ਜੱਗ ਬਣ ਜਾਂਦਾ ਵੈਰੀ__
.
ਜਾਨ ਤੰਗ ਰਹਿੰਦੀ ਆ ਮਿੱਤਰੋ,
ਕਿਸੇ ਕਿਸੇ ਨੂੰ Love Marriage <3
ਫਿੱਟ ਬਹਿੰਦੀ ਆ ਮਿੱਤਰੋ______
ਘੁੰਮਣਾ ਪੈਂਦਾ COURT ਕਚਹਿਰੀ,
ਸਾਰਾ ਜੱਗ ਬਣ ਜਾਂਦਾ ਵੈਰੀ__
.
ਜਾਨ ਤੰਗ ਰਹਿੰਦੀ ਆ ਮਿੱਤਰੋ,
ਕਿਸੇ ਕਿਸੇ ਨੂੰ Love Marriage <3
ਫਿੱਟ ਬਹਿੰਦੀ ਆ ਮਿੱਤਰੋ______
ਦੁੱਧ ਦੀ ਰੁੱਤੇ ਅੰਮੜੀ ਮੋਈ,
ਬਾਬਲ ਬਾਲ- ਵਰੇਸੇ,
ਜੋਬਨ ਰੁੱਤੇ ਸੱਜਣ ਮਰਿਆ,
ਮੋਏ ਗੀਤ ਪਲੇਠੇ,
ਹੁਣ ਤਾ ਪ੍ਰਭ ਜੀ ਹਾੜਾ ਜੇ,
ਸਾਡੀ ਬਾਹੀਂ ਘੁੱਟ ਫੜੋ,
ਤੇ ਮੈਨੂੰ ਵਿਦਾ ਕਰੋ !
ਕੋਸਾ ਹੰਝ ਸਗਨ ਪਾਉ ਸਾਨੂੰ,
ਬਿਰਹਾ ਤਲੀ ਧਰੋ,
ਤੇ ਮੈਨੂੰ ਵਿਦਾ ਕਰੋ............lll
ਮੈਂ ਸਾਰਾ ਦਿਨ ਕੀ ਕਰਦਾ ਹਾਂ,
ਆਪਣੇ ਪਰਛਾਵੇਂ ਫੜਦਾ ਹਾਂ, ਆਪਣੀ ਧੁੱਪ ਵਿਚ ਹੀ ਸੜਦਾ ਹਾਂ.......
Tainu ਕੀ ਪਤਾ ਕਮਲੀਏ
Jatt ਤੈਨੂੰ ਕਿੰਨਾ Miss ਕਰਦਾ__
.
ਆਪਣੇ ਹਰ Status ਵਿੱਚ
ਤੇਰਾ ਹੀ Zikar ਕਰਦਾ__
Ni Pathar Vargiye__
Phullan Jeha Tu Todd Gayi Rishta__
tere goohde pyar dian,__
jatt hun takk bharda kishta__
ਬੜੀ ਚੰਗੀ ਆ ਦਵਾਈ,
ਜਿਹੜੀ ਬੋਤਲਾਂ 'ਚ ਪਾਈ,
ਐਵੇ ਲੋਕੀਂ ਆਖਦੇ ਖਰਾਬ ਗੋਰੀਏ,
ਚਿਤ ਕਰੇ ਉਹਦੇ ਉੱਤੋਂ ਵਾਰ ਦੇਵਾਂ ਜਾਨ,
ਜਿਹੜੇ 22 ਨੇ ਬਣਾਈ ਆ ਸ਼ਰਾਬ ਗੋਰੀਏ ...!!