Page - 193

Main Pizza Hut te Jatt khada Vatt te

ਮੈ B-tech ਕਰਦੀ,
ਓਹਨੇ ਤਾ ਮਸਾਂ ਬਾਰਾਂ ਕਰੀਆ,
ਓਹ ਵੀ ਬੇਬੇ ਓਹਦੀ ਨੇ
ਵਾਲੀਆ ਸੀ ਗੇਹਣੇ ਧਰੀਆਂ
ਓਹ ਖਰਚ ਕਰੇ ਸਪਰੇਹਾ ਤੇ,
ਮੈ Hair Cut ਤੇ,
ਕਰਾਂ Wait ਮੈਂ Pizza Hut ਤੇ,
ਜੱਟ ਖੜਾ ਵੱਟ ਤੇ....

Jind mangdi yaari yaaran di

ਯਾਰੀ ਮਾੜੀ ਪੁਲਸੀਏ ਦੀ
ਪੈ ਜੇ ਵਖਤ ਤਾਂ ਪਾਸੇ ਖੜ ਜਾਂਦਾ,
ਤਾਂਇਓਂ ਮੈਂ ਡਰਦਾ ਨਈ
ਖਰੀਆਂ-ਖਰੀਆਂ ਕਰ ਜਾਂਦਾ,
ਸ਼ਾਹੂਕਾਰ ਦਾ ਕਰਜਾ ਬੁਰਾ '
ਤੇ ਟੱਕਰ ਬੁਰੀ ਸਰਦਾਰਾਂ ਦੀ,
ਜੱਟ ਦੀ ਦੁਸ਼ਮਣੀ ਸਿਰ ਮੰਗਦੀ ,
ਜਿੰਦ ਮੰਗਦੀ ਯਾਰੀ ਯਾਰਾਂ ਦੀ...

Roop rabb da maa hundi e

'ਵੀਰ' ਹੁੰਦੇ ਸ਼ੇਰ ਦੀ ਦਹਾੜ ਵਰਗੇ,
'ਭੈਣ' ਘਰ ਵਿੱਚ ਠੰਡੀ ਠੰਡੀ ਛਾਂ ਹੁੰਦੀ ਏ,
'ਬਾਪੂ' ਹੁੰਦਾ ਕੋਲ ਰੱਖੇ ਹਥਿਆਰ ਵਰਗਾ,
ਰੂਪ ਰੱਬ ਦਾ ਯਾਰੋ ਹਰ 'ਮਾਂ' ਹੁੰਦੀ ਏ. ♥

Karta Ajj Facebook te vi Block

ਰੱਖਦੀ ਸੀ ਕਰਕੇ ਜਿਹੜੀ
"Dil" ਵਿਚ "Lock" ਜੱਟ ਨੂੰ__
ਕਰਤਾ ਅੱਜ ਉਸ ਨੇ
"Facebook" ਤੇ ਵੀ "Block" ਜੱਟ ਨੂੰ__

Tera attitude kude saambh ke rakh

tera attitude kude saambh ke rakh lai kamm tere auna,
ehnu dikhaya kar othe jithe chahida tainu dikhauna,
labhdi thakk ke marjengi, ni tu khaak chaan ke duniya di,
yaaran varga yaar kade vi tainu mudh ke nahio thiaauna...