Page - 148

Meet purane bachpan de nahi bhullde

ਲੁਕਣ ਮੀਟੀਆਂ ਪਿੱਠੂ , ਚੋਰ ਸਿਪਾਹੀ ਖੇਡਾਂ ਉਹ ,
ਰੀਸਾਂ ਨਕਲਾਂ ਲਾਹੁਣੀਆਂ, ਸਾਫ਼ ਦਿਲਾਂ ਦੀਆਂ ਝੇਡਾਂ ਉਹ ,
ਰੁੱਸ ਕੇ ਬਿਨਾਂ ਮਨਾਇਆ, ਉਹ ਮਨ ਜਾਣੇ ਬਚਪਨ ਦੇ ,
ਉਮਰਾਂ ਤੱਕ ਨਹੀਂ ਭੁੱਲਦੇ, ਮੀਤ ਪੁਰਾਣੇ ਬਚਪਨ ਦੇ.... !!!

Putt na hon kade pardesi rabba

ਹੋ ਗਏ ਘਰੋਂ ਗਿਆਂ ਨੂੰ ਅਰਸੇ,
ਮਾਪੇ ਮੂੰਹ ਦੇਖਣ ਨੂੰ ਤਰਸੇ,
ਮੀਹ ਦੇ ਵਾਂਗੂੰ ਅੱਥਰੂ ਬਰਸੇ,
ਅੱਖਾਂ ਵਿੱਚੋਂ ਭਰ ਭਰ ਕੇ,
ਪੁੱਤ ਨਾ ਹੋਣ ਕਦੇ ਪਰਦੇਸੀ ਰੱਬਾ ਰੋਟੀ ਦੇ ਕਰਕੇ...

Bande di sardari honi chahidi aa

#Fukri ਤਾਂ ਸਾਰੇ ਮਾਰ ਲੈਂਦੇ ਨੇ,
ਬੰਦੇ ਕੋਲ #Dildari ਹੋਣੀ ਚਾਹੀਦੀ ਆ__

Paise ਤਾਂ ਸਾਰੇ ਕਮਾ ਲੈਦੇਂ,
ਬੰਦੇ ਦੀ #Sardari ਹੋਣੀ ਚਾਹੀਦੀ ਆ__;)

Shaunk ni bheedh ch gwachan da koi

Bade aaye bade aa ke tur gaye
Asin vi chardi umare jawange...

Shaunk ni bheedh ch gwachan da koi
Sir kadd ke utte awange...

Zulam hoya te hoyu sada inqlaabiya te
Gall hakk te sach di sunawange...

Kale panneya te ratt nichod apna
Itehaas sunehri rachawange....

Putt Sardaran da Single ghumda

Rabba ਮਿਲਾਦੇ #Dil ਕਿਸੇ ਕੁੜੀ ਨਾਲ <3
Tera ਕਿਹੜਾ ਮੁੱਲ Lgada__

Bcoz ਪੁੱਤ ਸਰਦਾਰਾਂ ਦਾ
#Single ਘੁੰਮਦਾ ਚੰਗਾ ਨਈ Lagda__ ;)