Page - 149

Main Jatti arjun de teer jehi

ਮੈ ਵੀ #ਮਾਲਕਣ ਅੱਥਰੇ ਸੁਭਾਅ ਦੀ
ਓਹ ਵੀ ਗੁੱਸੇਖੋਰ ਜਿਹਾ
.
.
.
.
ਮੈ #JaTTi ਅਰਜੁਨ ਦੇ ਤੀਰ ਜਹੀ
ਉਹ ਵੀ #JaTT 12 ਬੋਰ ਜਿਹਾ ... :)

Yadd aagi ajj school wale yaaran di

Yaad aagi ajj school wale yaaran di
Oh purane beli mitter pyara di
Una dina wich moi preet likh dayiye
Dil karda e ajj koi geet likh dayiye...
Parhde hundi si sade naal ikk kudi
Ove jiven mithi khand di pudi
Dil di kitab ch aapan meet likh dayiye
Dil karda e ajj koi geet likh dayiye !

Bapu vi badi kaim cheez hai

#ਬਾਪੂ ਵੀ ਕੀ ਕਾਇਮ ਚੀਜ ਹੈ
ਬਾਪੂ ਮੈਨੂੰ ਟੌਫੀ ਲੈ ਦੇ
ਬਾਪੂ ਮੈਨੂੰ ਕੁਲਫੀ ਲੈ ਦੇ
iPhOne ਲੈ ਦੇ BuLLet ਲੈ ਦੇ

ਕੱਛਾ ਲੈ ਦੇ ਝੋਲਾ ਲੈ ਦੇ
ਬੂਟ ਲੈ ਦੇ ਸੂਟ ਲੈ ਦੇ
ਆਹ ਲੈ ਦੇ ਔਹ ਲੈ ਦੇ
ਬਾਪੂ-ਬਾਪੂ ਕਹਿ ਕੇ ਕਹਿੰਦੇ ਰਹੇ
ਪਤਾ ਨਹੀ ਕੀ ਕੀ ਲੈਦੇ ਰਹੇ
ਬਾਪੂ ਵੀ ਕਾਇਮ ਚੀਜ ਹੈ
ਸਾਰੇ ਰੋਗਾਂ ਦਾ ਵੈਦ ਹੈ !!!
ਬਾਪੂ ਔ ਚੀਜ ਬਾਲੀ ਕੈਮ ਆ
ਆਹ ਵੀ ਘੈਂਟ ਆ
ਆਹ ਵੀ ਫਿੱਟ ਆ
ਆਹ ਵੀ ਸੈੱਟ ਆ
ਬਾਪੂ ਦਾ ਕੈਸ਼ ਤੇ ਪੁੱਤ ਦੀ ਫੁੱਲ ਐਸ਼
ਪੂਰੀ ਜੋ ਕਰਦਾ ਹਰ ਫਰਮੈਸ਼ ਬਾਪੂ
ਵੱਡੇ ਹੋ ਗਏ ਡਿੱਗਰੀਆਂ ਕਰ ਗਏ
ਨੌਕਰੀ ਲੱਗ ਗਏ ਕਮਾਈਆ ਕਰ ਗਏ
ਪਰ ਜਦ ਜੀ ਕੀਤਾ ਬਾਪੂ ਮੂਹਰੇ ਹੱਥ ਅੱਡ ਕੇ ਖੜ ਗਏ
ਹੱਥ ਵੀ ਉਹਦੀ ਮਿਹਰ ਨਾਲ ਭਰ ਗਏ !!
ਬਾਪੂ ਵੀ ਕਾਇਮ ਚੀਜ ਹੈ !!
ਲਾਡਲੇ ਪੁੱਤ ਨੂੰ ਲਾਡ ਲਡਾਉਂਦੇ ਲਡਾਉਂਦੇ
ਬਾਪੂ ਦੀ ਉਮਰ ਦਾ ਦੀਵਾ ਮੱਧਮ ਹੁੰਦਾ ਜਾਂਦਾ
ਪਰ ਫੇਰ ਵੀ ਇੱਕੋ ਗੱਲ ਕਹਿੰਦਾ . .
ਪੁੱਤ ਤੂੰ ਫਿਕਰ ਨਾ ਕਰ ਮੈਂ ਕੈਮ ਆਂ ਅਜੇ............ _
i Love my ਬਾਪੂ... Like if U Luv UR ਬਾਪੂ (y)

Goli maar billo Tommy Armani nu

ਗੋਲੀ ਮਾਰ ਬਿੱਲੋ Tommy- Armani ਨੂੰ,
Jutti ਕੱਢਵੀਂ Te ਕੁੜਤੇ Paye ਹੋਏ Ne,
ਕੱਲ Da ਕਿਸੇ Nu ਕੁੱਝ Ni ਪਤਾ,
Par Ajj ਤਾਂ Yaar ਚਾਰੇ Paase ਛਾਏ Hoye ਨੇ...

Nazar utaro koi rangle punjab di

ਭੁੱਲ ਗਏ ਚਾਟੀਆਂ ਤੇ ਭੁੱਲ ਗਏ ਮਧਾਣੀਆਂ
ਹੁਣ ਕੀਹਣੇ ਦੁੱਧ ਤੋ ਮਲਾਈਆ ਲਾਹ ਕੇ ਖਾਣੀਆਂ
ਲੱਗਦਾ ਏ ਮਹਿਕ ਉੱਡ ਚੱਲੀ ਐ ਗੁਲਾਬ ਦੀ
ਨਜ਼ਰ ਉਤਾਰੋ ਕੋਈ ਰੰਗਲੇ ਪੰਜਾਬ ਦੀ....