Page - 147

Mere yaar nira roop rabb da

Kayi waari main ta kalla beh ke sochda
Kaisi Taqdeeer YaaRo main likhai oye
#‎YAAR mere tan si roop nira RabB da
Meri #‎RABB naal paigi Judayi oye
Main shad ke euroya de moh nu
Paa ke gal baha seena laina thaaar oye...!!!

Aukhe vele dard vandaun dheeyan

ਔਖੇ ਵੇਲੇ ਦਰਦ ਵੰਡਾਉਣ ਧੀਆਂ
ਬੁੱਢੇ ਮਾਪਿਆਂ ਨੂੰ ਗਲ ਲਾਉਣ ਧੀਆਂ
ਹੁਣ ਪੁੱਤਰਾਂ ਤੋਂ ਵੱਧ ਕਮਾਉਣ ਧੀਆਂ
ਇਹ ਭਾਰ ਨਹੀਂ ਜੱਗ ਤੇ
ਇਹਨਾਂ ਵਰਗਾ ਮਿਲਣਾ ਫਿਰ
ਪਿਆਰ ਨਹੀਂ ਜੱਗ 'ਤੇ... :)

Jadon Schoole padhde si bade nazare si

ਉਹ #Schoool ਵਾਲਾ ਨਲਕਾ ....ਨਲਕੇ ਤੇ ਪੱਗਾ ਨੂੰ ਪਾਣੀ ਲਾਉਂਦੇ ਸੀ
#Canteen ਜਾ ਜਾ ਬਹਿੰਦੇ ਸੀ .....ਲੋਂਗ ਲੈਚੀਆਂ ਵਾਲੀ ਚਾਹ ਬਣਵਾਉਂਦੇ ਸੀ
ਜਿਆਦਾ ਕ੍ਲਾਸੋ ਬਾਹਰ ਹੀ ਰਹਿੰਦੇ ਸੀ ...ਮਾਸਟਰ Mic ਚ ਨਾ ਲੈ ਲੈ ਕੇ ਬੁਲਾਉਂਦੇ ਸੀ
ਅੱਸੀ ਸਿਰ ਦੁਖਣ ਦਾ ਬਹਾਨਾ ਲਾਉਂਦੇ ਸੀ ਨਵੀਆਂ ਨਵੀਆਂ ਜੁਗਤਾਂ ਬਣਾਉਂਦੇ ਸੀ
ਕੁੜੀਆਂ ਦੇ ਪਿੱਛੇ ਬਹਿੰਦੇ ਸੀ .....ਨਵੀਆਂ ਖ਼ਬਰਾ ਸੁਣਾਉਂਦੇ ਸੀ
ਬਈ ਜਦੋ ਸਕੂਲੇ ਪੜਦੇ ਸੀ .....ਬੜੇ ਹੀ ਨਜ਼ਾਰੇ ਆਉਂਦੇ ਸੀ

Jatt kayian di Akh wich radak reha

ღ ਕਈਆਂ ਦੀ #Jatt ਅੱਖ ਵਿੱਚ ਰੜਕ ਰਿਹਾ ღ
ღ ਕਈਆਂ ਦੇ ਦਿਲ ਵਿੱਚ ਧੜਕ ਰਿਹਾ ღ
ღ ਕਈ ਮੰਗਦੇ ਨੇ ਮੇਰੇ ਲਈ ਜਵਾਨ ਰੁੱਤ ਨੂੰ ღ
ღ ਕਈ ਮਾਰ ਕੇ ਰਾਜ਼ੀ Jattan ਦੇ ਪੁੱਤ ਨੂੰ ღ

Jhooth bolan wale lokan da hunar

#ਸੱਚ ਬੋਲਣ ਵਾਲਾ ਬੰਦਾ.....
ਦੂਜਿਆਂ ਨੂੰ ਵੀ ਸੱਚਾ ਹੀ ਸਮਝਦਾ
ਇਹ ਉਸਦਾ #ਕਮਜ਼ੋਰ ਪਹਿਲੂ ਹੈ !!!
.
#ਝੂਠ ਬੋਲਣ ਵਿਚ ਮਾਹਿਰ ਲੋਕ
ਅਕਸਰ ਦੂਜਿਆਂ ਦਾ ਝੂਠ ਅਸਾਨੀ ਨਾਲ ਫੜ ਲੈਂਦੇ ਹਨ
ਜੋ ਉਹਨਾਂ ਦਾ #ਹੁਨਰ ਕਹਾਉਂਦਾ ਹੈ !!! :)