Page - 145

Main haan putt kalgian wale da

ਮੈਂ ਹਾਂ ਪੁੱਤ ਕਲਗੀਆਂ ਵਾਲੇ ਦਾ..
ਵੈਰੀ ਦੀ ਤਾਕਤ ਦਾ ਮੈਨੂੰ ਖੋਫ ਨਹੀ,
ਸਭ ਤੋ ਵਖਰਾ ਏ ਰੂਪ ਮੇਰਾ,
ਮੈਂ ਕਾਇਰਾਂ ਵਾਂਗ ਡਰਪੋਕ ਨਹੀ...!

Main darda Kamine Yaaran ton

ਨਾਂ Teeran ਤੋਂ Talvaran ਤੋਂ
ਨਾਂ Darda ਮੈਂ hathiyaran ਤੋਂ
na ਚੁਗਲਖੋਰ ਮੂੰਹ maran ਤੋਂ
ਮੈਂ ਡਰਦਾ ਕਮੀਨੇ yaaran ਤੋਂ
jiven ਦੁਨੀਆ dardi ਗੋਲੀ ਤੋਂ
Aashiq darda jagg ਦੀ boli ਤੋਂ
koi ਡਰਦਾ ਧੱਕਮ-ਧੱਕੇ ਤੋਂ
har ਬੇਗੀ dardi ਯੱਕੇ ਤੋਂ
ਡਰੇ Amli ਥਾਣੇਦਾਰਾਂ ਤੋਂ
ਮੈਂ ਡਰਦਾ ਕਮੀਨੇ Yaaran ਤੋਂ

Punjab de famous singers di details

ਪੰਜਾਬ ਦੇ ਮਸ਼ਹੂਰ ਕਲਾਕਾਰਾਂ ਦਾ ਵੇਰਵਾ
ਸੱਚ ਗਾਉਣ ਵਾਲਾ - ਬੱਬੂ ਮਾਨ Babbu Maan
ਫਕੀਰੀ ਵਾਲਾ - ਗੁਰਦਾਸ ਮਾਨ Gurdas Maan
ਸਟਾਇਲ ਵਾਲਾ - ਜੈਜੀ ਬੀ Jazzy B
ਯਾਰਾਂ ਦੋਸਤਾਂ ਵਾਲਾ- ਸ਼ੈਰੀ ਮਾਨ Sherry Maan
ਸ਼ਾਇਰੀ ਵਾਲਾ - ਦੇਬੀ ਮਖਸ਼ੂਸਪੁਰੀ Debi Makhsoospuri
ਕਲੀਆਂ ਦਾ ਬਾਦਸ਼ਾਹ - ਕੁਲਦੀਪ ਮਾਣਕ Kuldeep Manak
ਫੁਕਰੇ ਲੋਕ - ਗਿੰਪੀ , ਦਿਲਜੀਤ ,ਯੋ ਯੋ ਅਤੇ ਬਾਕੀ ਹੋਰ ਲੰਡੀ ਪੁੱਚੀ
Gippy Diljit Yo-Yo & others
ਜੇ ਮੇਰੇ ਵਲੋਂ ਦਿੱਤੀ ਜਾਣਕਾਰੀ ਸੱਚ ਆ ਤਾਂ ਕੁਮੈਂਟ ਜਰੂਰ ਕਰਿਓ ਮਿੱਤਰੋਂ  (y)

Yaad aaunde din jad School padhde si

ਯਾਦ ਆਉਂਦੇ ਓਹ ਦਿਨ #School ਦੇ, ਜਦ ਸਕੂਲੇ ਪੜਦੇ c,
ਪੜਦੇ c ਸਕੂਲੇ , ਪਰ ਘੱਟ ਹੀ ਸਕੂਲੇ ਵੜ੍ਹਦੇ c..!!
#Canteen ਸਕੂਲ ਦੀ ਚਾਹ ਦਾ cup ਤੇ ਦੋ Samose ਕੋਈ ,
ਲੱਖ ਖੁਰਾਕਾਂਖਾਦੀਆਂ ਪਰ ਓਸਦੀ Na ਰੀਸ ਕੋਈ ..
Bai ਇੱਕ cup ਦੇ c ਸੀ ਦੋ ਬਣ ਜਾਂਦੇ , ਦੋ ਦੇ c ਚਾਰ jroori ..
ਕੁਛ #Yaaran ਦੀ #Yaari te.. ਕੁਛ ਜੇਬ ਦੀ si Majboori ...
Yaaran ਦੀ mehfil ਜੱਦ ਸਜਦੀ ਤੇ ਹਰ koi rang ਦਿਖਾਉਂਦਾ c....!!!
hath ਵਿਚ ikk ਕਾਪੀ ਤੇ Pen Shirt di ਜੇਬ ਵਿਚ ਟੰਗ ਦੇ c
College ਦੇ Att ਕਹਿ ਕੇ duniya hikk taanke langhde c...
jean shean te pagg pecha waali, poori tour c yaaran di..
par kudiye pishe ghumne di adat nah c yaaaran di...
Bai #Exam jadd sir te aunde... 
phir ta ratte lounde c , jo kuj samj nah painda odiya parchiya asi banoude c...
Par si jaddo #Result aunde c , chann odo charhde c....
10iv Khich ke paas yaaran kiti c...
Fer kuj Yaaran ne #Puranpur te kuj ne #Pilibhit admission litti c...!!
Motorcyle , Car ,Scooter nah koi odo safari c
odo ta train ik railways di shahi sawaari c
khali train di taaki de vich evein ard ke khar jaana ...
je train bhari houni ta evein dhakka de ke ander var jaana ,
bai chaldi train de shaal marke charde c... 
Bai fir #Theater ch, vehk ke filma ....
aisha bhaout udaande c , bhaout waqt aa parhn da ...
ea dil nu samjounde c , beet gaye c ..kyi din mahine ...
hoouli houli saal gaye , parhn di gal jadd kahi kisse ne hanji keh ke taal gaye......
Bhull jande c krde sanu parhn layi clg kal de c
bai kich dhu ke c 11vi kar layi c ,Reh Gayi 12 adhoori c....



 

Dass tere bare dassiye ke na

ਦੱਸ ਕੀਹਦੇ ਨਾਂ ਦਾ ਪਹਿਲਾ ਅੱਖਰ ਖੁਣਾਇਆਂ,
ਕੁਝ ਭੇਤੀ ਕਦੇ ਫੜ ਮੇਰੀ ਬਾਹ ਪੁੱਛਦੇ,

ਦੱਸ ਤੇਰੇ ਬਾਰੇ ਕੁੱਝ ਦੱਸੀਏ ਕੇ ਨਾ,
ਮੈਨੂੰ ਪੱਟਣੇ ਵਾਲੀ ਦਾ ਲੋਕੀ ਨਾ ਪੁੱਛਦੇ... !!!