Page - 144

Yaad aunde din yaaran naal bitaye

bahut yaad aunde ne oh din
jo yaaran naal bitaye ne
kite puthe kaare na hathe charhe nara de
kar class bunk ja varhde si #PVR cinema
laage vekh chakmi punjabi film
ja baith de si center wali seat te
na oh din na oh saal rahe
varinder yaad kar rove ohna yaara nu

Biba tu chandigarh di hasina

Main pendu jatt biba
tu #Chandigarh di hasina...!!!
Teri #Ford gaddi ghume road te
sada ford chale wich jamina...!!!
Tera dad minister wich sarkara de
sada bapu kare sarpanchi pind de lambardara te...!!!
tu Gill nu chahuna chade ni
bahut fark ne tere mere vich parivara de...!!!

Aa Gayi Roadways di Lari

Aas Na Jga Mareyan Di
Mar Jaan De 1Ko Wari
Ajj YaaD Kra Sardool Nu
Aa Gayi Road-Way Di LaRi
Na Koyi SheSha, Na Koyi Bari
Aa Gayi Roadways Di LaRi....

Koi Rishta wich hi rachda janda hai

ਕੋਈ ਰਿਸ਼ਤਾ ਗਲ ਵਿਚ ਪਾਏ ਹੋਏ ਕਪੜੇ ਵਾਂਗ ਹੁੰਦਾ ਏ ,
ਜੋ ਕਦੀ ਵੀ ਗਲ ਵਿੱਚੋਂ ਲਾਹਿਆ ਜਾ ਸਕਦਾ ਏ ,

ਪਰ ਕੋਈ ਰਿਸ਼ਤਾ ਨਾੜਾਂ ਵਿੱਚ ਚੱਲਣ ਵਾਲੇ ਲਹੂ ਵਾਂਗ ਹੁੰਦਾ ਏ,
ਜਿਹਦੇ ਬਿਨਾ ਇਨਸਾਨ ਜਿਉਂਦਾ ਨਹੀਂ ਰਹਿ ਸਕਦਾ.....

ਤੇ ਕੋਈ ਰਿਸ਼ਤਾ ਪਿੰਡੇ ਵਿੱਚ ਪਈ ਹੋਈ ਖੁਰਕ ਵਾਂਗ ਹੁੰਦਾ ਏ,
ਜਿਹਨੂੰ ਕੋਈ ਨਹੁੰਆਂ ਨਾਲ ਖੁਰਕ ਕੇ ਜਿੰਨਾ ਵੀ ਲਾਹੁਣਾ ਚਾਹੁੰਦਾ ਏ,
ਉਹ ਉੰਨਾ ਹੀ ਮਾਸ ਵਿੱਚ ਰਚਦਾ ਜਾਂਦਾ ਏ....

Gabru jekar Nashe ton door rahe

ਫੀਮ ਦੀ ਆਦਤ ਖੋਟੀ ,,,
ਭੁੱਲ ਕੇ ਰੱਬ ਪਾਵੇ ਨਾ ....
ਡੋਡਿਆਂ ਤੇ ਲੱਗ ਜਾਏ ਬੰਦਾ
ਕੰਮ ਨੂੰ ਹੱਥ ਲਾਵੇ ਨਾ....

ਰੱਬ ਦਾ ਜੋ #ਸਿਮਰਨ ਕਰਦੇ
ਉਹਨੂੰ ਸਰੂਰ ਰਹੇ ....
ਗਭਰੂ ਨੀ ਮਰਦਾ ਜੇਕਰ
ਨਸ਼ਿਆਂ ਤੋਂ ਦੂਰ ਰਹੇ...