YaaraN BinA jaGG te HAnera laGdA
YAar naL naaL hOvein Tan savEra laGda
KuJh YaaR MaiNu milE nE bhrava varGe
Apne Jo haThi Sir ChAvan waRge
KuJh mainu naShiya De Wal JhokhdE
KuJh mainu baHon fAd Fad RokdE
KaYian Di main aKh wiCh RAdak Riha
Kayian De mAin DiL wIch DadhaK Riha
KUjh maNgde Ne merE lAyi jaWAb rUtt nuu
Kuj mAAr ke raaJi JaTT De pUtt nU..
Status sent by: Shunty Lubana Punjabi Status
ਛੋਹ.. #ਮਾਂ ਦੀ ਹੋਵੇ ਤਾਂ ਕਿੰਨਾ #ਦੁਲਾਰ ਦਿੰਦੀ ਹੈ,
ਛੋਹ.. #ਬਾਪ ਦੀ ਹੋਵੇ ਤਾਂ ਸੀਨਾ ਠਾਰ ਦਿੰਦੀ ਹੈ,
ਛੋਹ.. #ਭੈਣ ਦੀ ਹੋਵੇ ਤਾਂ ਆਦਰ #ਸਤਿਕਾਰ ਦਿੰਦੀ ਹੈ,
ਛੋਹ.. #ਵੀਰ ਦੀ ਹੋਵੇ ਹਰ ਗੱਲ 'ਚ ਹੁੰਗਾਰ ਦਿੰਦੀ ਹੈ,
ਛੋਹ.. #ਦੋਸਤ ਦੀ ਹੋਵੇ ਤਾਂ ਬਾਹਾਂ ਖਿਲਾਰ ਦਿੰਦੀ ਹੈ,
ਛੋਹ..ਨਿੱਕੇ #ਬੱਚੇ ਦੀ ਹੋਵੇ ਤਾਂ #ਮਮਤਾ ਪਸਾਰ ਦਿੰਦੀ ਹੈ,
ਛੋਹ.. #ਗੁਰੂ ਦੀ ਹੋਵੇ ਤਾਂ ਗੁਨੇਹਗਾਰ ਨੂੰ ਵੀ ਤਾਰ ਦਿੰਦੀ ਹੈ....
Status sent by: Amar Aulakh Punjabi Status
ਤੱਤੀ ਵਾ Na ਲੱਗਣ Dayi,
ਜੱਗ Utte ਸਾਰਿਆਂ Nu__
ਚੜ੍ਹਦੀ Kala ਵਿੱਚ Rakhi ਰੱਬਾ
Mere #ਯਾਰ ਪਿਆਰਿਆਂ Nu__♥
Status sent by: Amar Aulakh Punjabi Status
ਮੇਰੇ ਦੇਸ਼ ਨੂੰ ਪੱਟਿਆ ਫਿਲਮਾਂ ਨੇ,
ਕੁਝ ਦਾਰੂ, ਸਿਗਰਟਾਂ, ਚਿਲਮਾਂ ਨੇ,
ਕੁਝ ਗੈਰ ਕਾਨੂੰਨੀ ਇਲਮਾਂ ਨੇ,
ਮੇਰਾ ਸਾਰਾ ਮੁਲਕ ਉਜਾੜਤਾ,
ਕੁਝ ਲਾਪਰਵਾਹ ਸਰਕਾਰਾਂ ਨੇ,
ਕੁਝ ਵਿਕੇ ਹੋਏ ਅਖਬਾਰਾਂ ਨੇ,
ਕੁਝ ਧਰਮ ਦੇ ਠੇਕੇਦਾਰਾਂ ਨੇ,
ਮੇਰਾ ਸਾਰਾ ਮੁਲਕ ਉਜਾੜਤਾ,
ਕੁਝ ਉੱਪਰੋਂ ਨਾ-ਇਨਸਾਫੀ ਨੇ,
ਕੁਝ ਅੰਦਰ ਦੀ ਬਦਮਾਸ਼ੀ ਨੇ,
ਕੁਝ ਸੱਚ ਨੂੰ ਲੱਗਦੀ ਫਾਂਸੀ ਨੇ,
ਮੇਰਾ ਸਾਰਾ ਮੁਲਕ ਉਜਾੜਤਾ,
ਕੁਝ ਚੌਧਰ, ਚੋਰ-ਉਚੱਕਿਆਂ ਨੇ,
ਕੁਝ ਲਾਈਨਾਂ ਨੇ, ਕੁਝ ਧੱਕਿਆਂ ਨੇ,
ਕੁਝ ਗੈਰਾਂ ਨੇ, ਕੁਝ ਸਕਿਆਂ ਨੇ,
ਮੇਰਾ ਸਾਰਾ ਮੁਲਕ ਉਜਾੜਤਾ !!!
Status sent by: Amar Aulakh Punjabi Status
#Jatt ਸਿਰੇ Da ਸ਼ਿਕਾਰੀ___ ♦
Naale ਮੌਤ Da ਵਪਾਰੀ___ ♦
ਓਹੀ Tapda Aw ਹੱਦ ___ ♦
ਜੀਹਨੂੰ Jaan ਨਈ ਪਿਆਰੀ ___ ♦
Status sent by: Amar Aulakh Punjabi Status