Page - 150

Kudi pattni Suit paun wali

ਕੁੜੀ ਪੱਟਣੀ ਸੂਟ ਪਾਉਣ ਵਾਲੀ,
#Jean ਵਾਲੀ Sanu ਪਸੰਦ Nahi__
.
.
.
ਨਾ Mili ਤਾਂ Ikalle ਰਹਾਂਗੇ
Ikalle ਵੀ Asin ਕੋਈ Bahute ਤੰਗ Nahi_ (y)

Jadon aadmi samajhda ki baap sahi kehanda si

ਜਦੋ ਨੂੰ ਇਕ ਆਦਮੀ ਇਹ ਸਮਝਣ ਲੱਗਦਾ ਹੈ
ਕਿ ਉਸਦਾ ਬਾਪ ਸਹੀ ਕਹਿੰਦਾ ਸੀ
ਉਸ ਵਕਤ ਤੱਕ ਉਸ ਦਾ ਆਪਣਾ ਇਕ ਪੁੱਤਰ ਹੁੰਦਾ ਹੈ
ਜੋ ਉਸ ਨੂੰ ਗਲਤ ਸਮਝ ਰਿਹਾ ਹੁੰਦਾ ਹੈ !!!

Delhi nu Punjab puchda

#ਦਿੱਲੀ ਨੂੰ #ਪੰਜਾਬ ਪੁੱਛਦਾ,
ਦੱਸ ਦਿੱਲੀਏ ਤੂੰ ਕਿਹੜਾ ਵੈਰ ਕੱਢਿਆ
ਨੀ ਚੁਣ ਚੁਣ ਖਾ ਗਈ ਗੱਭਰੂ,
ਹਾਲੇ ਤੱਕ ਵੀ ਨਾ ਤੇਰਾ ਢਿੱਡ ਰੱਜਿਆ...

Haye ni munda ki karda

ਤੂੰ Diffrential Equation ਵਰਗੀ ਨੀ
ਮੇਰਾ SoLve ਕਰਨ ਨੂੰ ਜੀਅ ਕਰਦਾ ;)
ਪਰ ਹੱਥ Math 'ਚ ਤੰਗ Kude :P

ਬੱਸ ਏਸੇ ਗੱਲ ਤੋਂ ਦਿਲ ਡਰਦਾ
ਕਿਤੇ ਗਲਤ Formula na ਲਾ ਬੈਠੇ
ਫੇਰ ਕਹੇਂਗੀ ਹਾਏ ਨੀ !
Munda ਕੀ ਕਰਦਾ....? ;) :P

School Time ch keh ni sakya tainu

ਸਕੂਲ ਟਾਈਮ 'ਚ ਕਹਿ ਨੀ ਸਕਿਆ ਤੈਨੂੰ
ਏਸੇ ਗੱਲ ਦਾ #ਅਫਸੋਸ ਆ ਮੈਨੂੰ
ਜੇ ਮੈਂ ਤੈਨੂੰ ਦਿਲ ਦਾ ਹਾਲ ਸੁਣਾ ਦਿੰਦਾ
ਤਾਂ ਸ਼ਾਇਦ ਆਪਣੇ ਯਾਰਾਂ ਦੀ ਭਾਬੀ ਬਣਾ ਦਿੰਦਾ