ਤੂੰ ਮਾਲਕ ਕਾਰਾਂ ਦੀ
ਤੇ ਮੈ ਹਾਂ ਬੱਸ ਦਾ ਆਦੀ
ਤੂੰ ਨਿੱਤ ਬਦਲ ਪਾਵੇ
ਮੇਰੀ ਲੰਘ ਜਾਣੀ ਵਿੱਚ ਖਾਦੀ
ਤੇਰੇ ਸੁਪਨੇ ਵੱਡੇ ਮੋਗੇ ਦੀਏ ਕੁੜੀਏ ਨੀ
ਮੇਰੇ ਟੁਟ ਜਾਂਦੇ ਖੜੇ ਖਾਲੋਤੇ ਰਾਹਾਂ ਦੇ
ਤੂੰ MACD ਤੋ ਘੱਟ ਹੋਰ ਕਿਤੇ ਵੀ ਜਾਵੇ ਨਾਂ
ਯਾਰ #ਕਮਲੀਏ ਸ਼ੋਕੀ ਨੇ ਬੱਸ ਚਾਹਾਂ ਦੇ...
Status sent by: Gursewak Gill Punjabi Status
ਮੌਸਮ ਬਹਾਰ ਹੋਵੇ,
ਨਵੀਂ ਨੁੱਕ ਕਾਰ ਹੋਵੇ,
ਸੱਜੇ ਪਾਸੇ ਸੀਟ ਉੱਤੇ,
ਸੱਜ ਵਿਆਹੀ ਨਾਰ ਹੋਵੇ,
ਉਹਦੇ ਵੱਲ ਮੂੰਹ ਘੁਮਾ ਕੇ,
ਹੱਥ ਪੌਲਾ ਜਿਹਾ ਲਾ ਕੇ,
ਜਦ ਅਲਫ ਇਸ਼ਕ਼ ਦੀ ਪੜ੍ਹਦਾ,
ਫੇਰ ਦਿਲ ਗੱਭਰੂ ਦਾ,
ਉੱਡ ਜੂੰ ਉੱਡ ਜੂੰ ਕਰਦਾ
Status sent by: Aman Punjabi Status
ਨਾ ਦਾਰੂ ਨਾ ਸੁੱਟਾ ਲਾਈਏ
ਬਿਨਾ ਨਸ਼ੇ ਤੋਂ ਮੌਜ ਮਨਾਈਏ
ਸ਼ੌਂਕੀ ਆਂ ਮਹੰਗੀਆਂ ਗੱਡੀਆ ਦੇ ,
ਯਾਰ ਸ਼ਿਕਾਰੀ ਨੱਢੀਆਂ ਦੇ ॥
Status sent by: Hs Billa Lubana Punjabi Status
ਰੱਖੜੀ
ਭੈਣ ਵੀਰ ਲਈ ਕਰੇ ਦੁਆਵਾਂ,
ਨਾ ਲੱਗਣ ਤੈਨੂੰ ਤੱਤੀਆਂ ਹਵਾਵਾਂ,
ਖੁਸ਼ੀਆਂ ਮਾਣੇਂ ਲੰਮੀ ਜ਼ਿੰਦਗੀ,
ਦੂਰ ਵੇ ਤੈਥੋਂ ਰਹਿਣ ਬਲਾਵਾਂ। ...
ਵੀਰ ਕਰੇ ਰੱਬ ਨੂੰ ਅਰਜੋਈ,
ਭੈਣ ਬਿਨਾਂ ਨਾ ਕੋਈ ਖੁਸ਼ਬੋਈ,
ਰੱਬਾ ਮਾਪੇ ਸਮਝ ਲੈਣ ਜੇ,
ਕੁੱਖ ਵਿੱਚ ਭੈਣ ਮਰੇ ਨਾ ਕੋਈ।
ਰੱਖੜੀ ਦਾ ਦਿਨ ਜਦ ਵੀ ਆਉਂਦਾ,
ਭੈਣ ਭਰਾ ਦਾ ਪਿਆਰ ਵਧਾਉਂਦਾ,
ਵਿਛੜੇ ਵੀਰ ਤੇ ਭੈਣਾਂ ਨੂੰ ਵੀ,
ਇਹ ਦਿਨ ਖੁਸ਼ੀਆਂ ਨਾਲ ਮਿਲਾਉਂਦਾ।
Wish u Happy Rakhi Day Frnds
Status sent by: Sweety Punjabi Status
ਦਿਨ ਅੱਜ #ਰੱਖੜੀ ਦਾ ਆਇਆ
ਭੈਣਾਂ ਬਿਨ ਗੁੱਟ ਸੁੰਨਾ ਜਾਪਦਾ
ਜੇ ਹੁੰਦੀ ਅੱਜ ਕੋਲ
ਬੈਠਾ ਕੇ ਮੈਨੂੰ ਆਪਣੇ ਕੋਲ
ਬੰਨਦੀ ਮੇਰੇ ਵੀ ਰੱਖੜੀ ਅੱਜ
ਮੇਰੇ ਵੀ ਰੱਖੜੀ ਹੁੰਦੀ ਗੁੱਟ ਤੇ ਅੱਜ
ਜੇ ਹੁੰਦੀ #ਭੈਣ ਮੇਰੀ ਵੀ ਅੱਜ ਮੇਰੇ ਕੋਲ...!!!
Status sent by: Vehlad Punjabi Status