Sanu kehinde lok Punjabi
ਸਾਨੂੰ ਪੱਗਾਂ ਸੱਜਦੀਆਂ ਨੇ...
ਸਾਡੀ ਵੱਖਰੀ ਟੌਹਰ ਨਵਾਬੀ....
ਸਾਡੀ ਕੌਮ ਹੈ ਸ਼ੇਰਾਂ ਦੀ..
ਸਾਨੂੰ ਕਹਿੰਦੇ ਲੋਕ #ਪੰਜਾਬੀ.......
ਸਾਨੂੰ ਪੱਗਾਂ ਸੱਜਦੀਆਂ ਨੇ...
ਸਾਡੀ ਵੱਖਰੀ ਟੌਹਰ ਨਵਾਬੀ....
ਸਾਡੀ ਕੌਮ ਹੈ ਸ਼ੇਰਾਂ ਦੀ..
ਸਾਨੂੰ ਕਹਿੰਦੇ ਲੋਕ #ਪੰਜਾਬੀ.......
ਨਿੱਤ ਨਵੇਂ ਕਿੱਸੇ ਬਣਦੇ ਹੁਣ
ਨਵੇ ਰਾਂਝਿਆਂ ਨਵੀਆਂ ਹੀਰਾਂ ਦੇ...
ਕਿਸੇ ਕਿਤਾਬ 'ਚ ਆਉਣ ਦੇ ਕਾਬਿਲ ਨਹੀਂ
ਕਿਰਦਾਰ ਇਹਨਾਂ ਫਕੀਰਾਂ ਦੇ...
ਤੇਰੀਆ ਬਾਹਾ ਵਿੱਚ ਸਵਰਗ
ਜਾਪੇ ਝੋਲੀ ਤੇਰੀ ਵਿੱਚ ਅਰਾਮ....
ਤੇਰੇ ਗੱਲ ਲਗ ਕੇ ਸਭ ਦੁਖੱ ਭੁੱਲ ਜਾਦੇ
ਰੱਬ ਨੇ ਤਾਹੀ "ਮਾਂ" ਰੱਖਿਆ ਤੇਰਾ ਨਾਮ...
#Aashiqan ਨੂੰ ਨਵੇਂ ਹੀ ਕਸੂਤੇ ਪੰਗੇ
ਪਾ ਤੇ ਪੰਚਾਇਤ ਨੇ__
.
.
.
ਗਲੀਆਂ 'ਚ ਪਹਿਰੇ ਤੇ ਬਲ਼ਬ
ਲਵਾ ਤੇ #ਪੰਚਾਇਤ ਨੇ__
15 ਅਗਸਤ ਨੂੰ ਆ ਗਿਆ ਯਾਦ
ਸਾਡਾ ਦੇਸ਼ ਵੀ ਹੈ ਅਜ਼ਾਦ
#Facebook ਤੇ #Status ਪਾ ਕੇ
Profile ਤੇ ਤਿਰੰਗਾ ਲਾ ਕੇ
ਮਹਿੰਦਰ ਕਪੂਰ ਦੇ ਗਾਨੇ ਗਾਓ
ਆਜ਼ਾਦੀ ਦਾ ਜਸ਼ਨ ਮਨਾਓ
16 ਤਰੀਕ ਨੂੰ ਸਭ ਭੁਲਾ ਕੇ
15 ਅਗਸਤ ਨੂੰ ਆ ਗਿਆ ਯਾਦ
ਸਾਡਾ ਦੇਸ਼ ਵੀ ਹੈ ਅਜ਼ਾਦ....