Page - 153

Nikki jehi gall da bura nahi manayi da

ਗੌਰ ਫਰਮਾਓ ਸਾਰੇ ਜਾਨੇ ਬਈ...

ਜੁੱਤੀ ਪਾਉਣ ਲੱਗੇ ਪਹਿਲਾਂ ਦੇਖ ਲਈਏ ਝਾੜ ਕੇ,
ਪੰਚਾਇਤ ਵਿਚ ਗੱਲ ਸਦਾ ਕਰੀਏ ਵਿਚਾਰ ਕੇ
ਸੋਚ ਤੇ ਸਮਝ ਕੇ ਹੀ ਫੈਂਸਲਾ ਸੁਣਾਈ ਦਾ,

ਦਿੱਤਾ ਹੋਵੇ ਟਾਈਮ ਤਾਂ ਵਕਤ ਸਿਰ ਜਾਈਏ ਜੀ
ਪ੍ਰਾਹੁਣੇ ਜਾ ਕੇ ਮਿੱਤਰੋ ਨਾ ਖਾਣਾ ਬਹੁਤਾ ਖਾਈਏ ਜੀ
ਸੋਹਣੀ ਸ਼ੈਅ ਵੇਖ ਮੂੰਹ 'ਚ ਪਾਣੀ ਨਹੀਂ ਲਿਆਈ ਦਾ

ਹੋਵੇ ਜੇ ਮੁਸੀਬਤ ਤਾਂ ਖੜ੍ਹ ਜਾਈਏ ਡਟ ਕੇ,
ਸੱਜਣਾਂ ਦਾ ਸਾਥ ਦਈਏ ਸਦਾ ਹੱਸ ਹੱਸ ਕੇ,
ਲੋੜ ਵੇਲੇ ਮਿੱਤਰਾਂ ਤੋਂ ਮੁੱਖ ਨਹੀਂ ਘੁਮਾਈ ਦਾ,

ਗ਼ੌਰ ਨਾਲ ਸੁਣੀਂ ਦਾ ਸਿਆਣਿਆਂ ਦੀ ਗੱਲ ਨੂੰ
ਉਂਗਲੀ ਉਠਾਈਏ ਨਾ ਨਿਤਾਣਿਆਂ ਦੇ ਵੱਲ ਨੂੰ
ਦੇਣਾ ਪਊ ਹਿਸਾਬ ਅੱਗੇ ਜਾ ਕੇ ਪਾਈ ਪਾਈ ਦਾ
ਨਿੱਕੀ ਜਿਹੀ ਗੱਲ ਦਾ ਬੁਰਾ ਨਹੀਂ ਮਨਾਈ ਦਾ...

ਜੇ POST ਚੰਗੀ ਲੱਗੇ ਤਾਂ ਸ਼ੇਅਰ ਕਰ ਦੋ....

Yaaran de yaar ankhi vi poore

ਯਾਰਾਂ ਦੇ ਯਾਰ ਹਾਂ ਅਣਖੀ ਵੀ ਹਾਂ ਪੂਰੇ
ਜਿਹੜਾ ਤਿੰਨ ਪੰਜ ਕਰੇ ਝੱਟ ਲਾ ਲਈਏ ਮੂਹਰੇ
ਕੀ ਫ਼ਾਇਦਾ ਭਲਾ ਡੌਲਿਆਂ ਦੇ ਜ਼ੋਰ ਦਾ
ਜੇ ਲੰਡੀ ਬੁੱਚੀ ਹੀ ਹਵਾ ਕਰਨ ਲੱਗ ਜੇ
ਸਾਨੂੰ ਆਖੂ ਕਿਹੜਾ ਜੱਟ ਜੇ ਕੋਈ ਮੂਹਰੇ ਖੰਘ ਜੇ..!!! (y)

Billo Dil wali beat jave ruk ni

ਸੱਚੀ ‪#‎Billo‬ ਦਿਲ ਵਾਲੀ ‪
#‎Beat‬ ਜਾਵੇ Ruk ਨੀ
.
.
.
.
ਆਵੇਂ ਤੂੰ Bna ਕੇ ਜਦ
‪#‎Cute‬ ਜਿਹੀ Look ਨੀ <3

Khushian asin aap kamayian ne

ਖੁਸ਼ੀਆਂ ਭਾਂਵੇਂ ਨਿੱਕੀਆਂ ਨੇ
ਪਰ ਇਹ ਅਸੀਂ ਆਪ ਕਮਾਈਆਂ ਨੇ...

ਕਿੰਝ ਜੀਣਾ ਇਸ ਜੱਗ ਤੇ ਸੱਜਣਾ
ਇਹ ਅਕਲਾਂ ਸਾਨੂੰ ਠੋਕਰਾਂ ਖਾ ਕੇ ਆਈਆਂ ਨੇ...!!!

Roz navein Status pa ke yaaran da man

ਵੇਹਲਾ C ਯਾਰ ਤੁਹਾਡਾ
Ikk FB Account Bnaa ਲਿਆ
Te ਚਰਚਾ Wich ਆ ਰਿਹਾ ਹਾਂ__

Roz ਨਵੇਂ Nve #Status Paa ਕੇ
Yaaran ਦਾ ਮਨ Parchaa ਰਿਹਾ ਹਾਂ__