Page - 33

Jhootha Love You Keh Janda

Sajna di yaad vich vakhra hi Ron da dard hunda,
Oda Akh ta bhora k satt lagan te v Beh jandi,
Wakhri muskan hundi mere mukhde te Yaara,
Je tu janda hoya jhootha hee I Love U keh janda...

Pyar Dian Kuch Gallan

ਪਤਾ ਨੀ ਸੀ ਤੇਰੇ ਨਾਲ ਕੱਟਣ ਨੂੰ ਇੱਕ ਅੱਧਾ ਦਿਨ ਹੀ ਬਾਕੀ ਸੀ
ਜਿਹੜਾ ਅਧੂਰੀਆਂ ਰਹਿ ਗਈਆਂ ਗੱਲਾਂ ਜੀ ਭਰ ਕੇ ਕਰ ਲੈਣੀਆ ਸੀ
ਕੁਛ ਗੱਲਾਂ #ਪਿਆਰ ਦੀ ਤੇਰੇ ਤੋਂ ਸੁਣਨੀਆਂ ਸੀ ਕੁਛ ਮੈਂ ਕਹਿਣੀਆਂ ਸੀ
ਤਕਦੀਰਾਂ ਸਾਥ ਛਡ ਗਈਆਂ ਨਹੀ ਤਾਂ ਦੂਰੀਆਂ ਨਾ ਪੈਣ ਦੇਣੀਆ ਸੀ
ਮਜਬੂਰ ਸੀ ਨਹੀਂ ਤਾਂ ‪#‎ਹੰਝੂਆਂ‬ ਦੀ ਬਰਸਾਤਾਂ ਨਾ ਪੈਣ ਦੇਣੀਆ ਸੀ...

Umeedan Vi Tere Ton

ਉਹ ‪#‎ਗੁੱਸੇ‬ 'ਚ ਬੋਲਿਆ ਕਿ
ਆਖਿਰ ਤੈਨੂੰ ਸਾਰੀਆਂ ‪#‎ਸ਼ਿਕਾਇਤਾਂ ਮੇਰੇ ਤੋਂ ਹੀ ਕਿਉਂ ਐ ???
.
.
.
ਮੈਂ ਵੀ ਸਿਰ ਝੁਕਾ ਕੇ ਕਹਿ ਤਾ ਕਿ
ਮੈਨੂੰ ਸਾਰੀਆਂ ‪#‎ਉਮੀਦਾਂ‬ ਵੀ ਤਾਂ ਤੇਰੇ ਤੋਂ ਹੀ ਐ ਨਾ !!!

Dhokha den walean da shukriya

ਧੋਖਾ ਦੇਣ ਵਾਲ਼ਿਆਂ ਦਾ ਵੀ
ਸ਼ੁਕਰੀਆ ਅਦਾ ਕਰਿਆ ਕਰੋ,
ਕਿਉਂਕਿ ਅਗਰ ਉਹ ਤੁਹਾਡੀ #ਜ਼ਿੰਦਗੀ 'ਚ ਨਾ ਆਉਂਦੇ
ਤਾਂ ਤੁਹਾਨੂੰ ਕਦੇ ਵੀ ਦੁਨੀਆਦਾਰੀ ਦੀ ਸਮਝ ਨਾ ਆਉਂਦੀ...

Asin tan hanju haan

Asin patte nhi, jo jhad javange,
Asin paani nhi, jo rudh javange,
Asin kagaz nhi, jo faad javange,
Asin tan kewal hanju haan,
jo khushi ghami dova wich nazar aavange...