Meri Madi Kismat Dekho
ਮੇਰੀ ਮਾੜੀ #ਕਿਸਮਤ ਤਾਂ ਦੇਖੋ,
ਆਪਣੇ ਹੱਥੀਂ ਗਵਾ ਤਾ ਸੋਹਣਾ ਯਾਰ ਮੈਂ
ਲੋਕ ਤਰਸਦੇ ਰਹਿ ਜਾਂਦੇ #ਪਿਆਰ ਵਾਸਤੇ
ਪਰ ਪਾ ਕੇ ਖੋ ਦਿਤਾ ਸੱਚਾ ਪਿਆਰ ਮੈਂ
ਦੁਨੀਆ ਵਿਚ ਕੋਈ ਜਿੱਤ ਜਾਂਦਾ ਕੋਈ ਹਾਰ
ਰੱਬਾ ਕਿਉਂ ਜਿੱਤ ਕੇ ਵੀ ਗਿਆ ਹਾਰ ਮੈਂ ?
ਮੇਰੀ ਮਾੜੀ #ਕਿਸਮਤ ਤਾਂ ਦੇਖੋ,
ਆਪਣੇ ਹੱਥੀਂ ਗਵਾ ਤਾ ਸੋਹਣਾ ਯਾਰ ਮੈਂ
ਲੋਕ ਤਰਸਦੇ ਰਹਿ ਜਾਂਦੇ #ਪਿਆਰ ਵਾਸਤੇ
ਪਰ ਪਾ ਕੇ ਖੋ ਦਿਤਾ ਸੱਚਾ ਪਿਆਰ ਮੈਂ
ਦੁਨੀਆ ਵਿਚ ਕੋਈ ਜਿੱਤ ਜਾਂਦਾ ਕੋਈ ਹਾਰ
ਰੱਬਾ ਕਿਉਂ ਜਿੱਤ ਕੇ ਵੀ ਗਿਆ ਹਾਰ ਮੈਂ ?
Yaadan Terian Ne Sade Vair Payian,
Jinna Bhulliye Onna Aundian Ne
Dang Jaan Da Choos Lain Zehar Ban Ke,
Eh Tan Fatt Jigar Te Laundiyan Ne
Kade Gaundiyan Ghoriyan Geet Gam De
Kade Vatna Mal Ke Nahaundiyan Ne
Yaadan Terian Tere Ton Changiyan Ne
Naal Behndiyan Uthdian Saundiyan Ne...
ਬੇਸ਼ਕ #ਦਿਲ ਕਿੰਨਾ ਵੀ ਉਦਾਸ ਹੈ
ਫਿਰ ਵੀ ਉਸ ਦੇ ਮੁੜਨ ਦੀ ਆਸ ਹੈ
ਉਹ ਵੀ ਜਾਣਦਾ ਹੈ ਇਹ ਗੱਲ
ਕਿ ਉਹ ਮੇਰਾ ਕਿੰਨਾ ਖਾਸ ਹੈ <3
ਰੱਬਾ ਤੂੰ ਉਹਨੂੰ ਤਾਂ ਮੇਰੇ ਤੋਂ ਖੋਹ ਲਿਆ,
ਉਹਦੀਆਂ ਯਾਦਾਂ ਕਿਵੇਂ ਤੂੰ ਮੇਰੇ ਤੋਂ ਖੋਏਗਾਂ
ਇੱਕ ਨਾ ਇੱਕ ਦਿਨ ਤਾਂ ਉਹਨੂੰ ਮੈਂ ਲਭ ਹੀ ਲੈਣੇ
ਕਦੋਂ ਤੱਕ ਰੱਬਾ ਉਹਨੂੰ ਮੇਰੇ ਤੋਂ ਲਕੋਏਂਗਾ...
ਦੋਹਾਂ ਨੂੰ ਮਿਲਾ ਕੇ ਜ਼ਿੰਦਗੀ 'ਚ ਖੁਸ਼ੀਆਂ ਭਰਦੇ,
ਆਖਿਰ ਕਦੋਂ ਤੱਕ ਉਹਨੂੰ ਤੇ ਮੈਨੂੰ ਤੂੰ ਰਵਾਏਂਗਾ...