Page - 34

Sabh si kismat di khed

ਕੋਈ ਕਰ ਕੇ #ਪਿਆਰ ਮੁਕਰ ਜਾਵੇ ਇਹ ਹੈ ਕਿਸਮਤ ਦੀ ਖੇਡ,
ਆਪਣਾ ਬਣਾ ਬਾਅਦ ਵਿੱਚ ਰੋਲ ਜਾਵੇ ਇਹ ਹੈ ਕਿਸਮਤ ਦੀ ਖੇਡ...
ਗਿਲਾ ਕਰਨਾ ਨੀ ਕਿਸੇ ਦੀ ਗੱਲ ਦਾ ਇਹ ਤਾਂ ਹੈ ਕਿਸਮਤ ਦੀ ਖੇਡ
ਮੈਂ ਹੁਣ ਰੋਣਾ ਨੀ ਕਿਉਂਕਿ ਇਹ ਸਭ ਸੀ #ਕਿਸਮਤ ਦੀ ਖੇਡ... :(

Sari Zindagi Di Talash

ਕੁਝ ਸਿਰਨਾਵੇਂ
ਜਦ ਦਰਮਿਆਨ ਹੁੰਦੇ ਨੇ,
ਅਹਿਸਾਸ ਹੀ ਨਹੀ ਹੁੰਦਾ .
ਜਦ ਉਹੀਓ ਗੁਮ ਜਾਣ ਕਿਤੇ,
ਤਾਂ ਸਾਰੀ ਜ਼ਿੰਦਗੀ
ਨਜ਼ਰਾਂ ਦੀ ਤਲਾਸ਼ ਬਣ ਜਾਂਦੇ ਨੇ...

Sabh rishte door ho gye

Ajj seh reha haan samay diya maara nu,
sabh rishte mere ton door hon lagg pye...
change time ch khade c jo naal pahad vangar
oh pahad vi tutt ke choor hon lagg pye...

Dil te fatt kha ke

Fatt kha ke Dil te jeena painda,
Aivein nahio aashiq ban'de...
pitthaa'n ton khall lhauni paindi,
ainvein nahio'n seene tann'de
Yaadan di qalam zakhman de lahu ch duba
ikk - ikk #dard jod alfaaz bnaune painde,
aivein nahio'n virha de geet ban'de...

Hanju Dassan Meri Kahani

ਬੋਲਣ ਦੀ ਕੀ ਲੋੜ ਹੰਝੂ ਹੀ ਦੱਸਣ ਮੇਰੀ ਕਹਾਣੀ,
ਜੇ ਕੋਈ ਸਮਝੇ ਤਾਂ #ਦਰਦ ਜੇ ਨਾ ਸਮਝੇ ਤਾਂ ਇਹ ਪਾਣੀ...
ਸਾਰੀ ਦੁਨੀਆ ਨਾਲ ਲੜ ਕੇ ਤੈਨੂੰ ਮੈਂ ਹਾਸਿਲ ਕਰਨਾ,
ਜੇ ਕੋਈ ਸਮਝੇ ਤਾਂ #ਪਿਆਰ, ਨਹੀਂ ਤਾ ਇਹ ਮੇਰੀ ਮਨਮਾਨੀ...