Dil te layiye na
ਜਿੱਥੋ ਹੋ ਜਾਵੇ ਇਕ ਵਾਰੀ ਨਾਂਹ
#ਦਿਲ ਤੇ ਲਾਈਏ ਨਾ...
ਛੱਡ ਕੇ ਕਦੇ ਵੀ ਆਪਣਿਆਂ ਨੂੰ,
ਗੈਰਾਂ ਦੇ ਨਾਲ ਲਾਈਏ ਨਾ...
ਜਿੱਥੋ ਹੋ ਜਾਵੇ ਇਕ ਵਾਰੀ ਨਾਂਹ
#ਦਿਲ ਤੇ ਲਾਈਏ ਨਾ...
ਛੱਡ ਕੇ ਕਦੇ ਵੀ ਆਪਣਿਆਂ ਨੂੰ,
ਗੈਰਾਂ ਦੇ ਨਾਲ ਲਾਈਏ ਨਾ...
Mera Ki Ae Mein Tan Mitti Ho Jana Ae,
Buha Palkan Da Ro-Ro Ke Dho Jana Ae...
Mareyan Di Aake Lavin Raakh Tu Firol,
Tera Jo Vi Hoya Vicho Aape Aake Tohl...
ਮੇਰਾ ਕੀ ਏ ਮੈਂ ਤਾਂ ਮਿੱਟੀ ਹੋ ਜਾਣਾ ਏ
ਬੂਹਾ ਪਲਕਾਂ ਦਾ ਰੋ-ਰੋ ਕੇ ਢੋ ਜਾਣਾ ਏ
ਮਰਿਆਂ ਦੀ ਆ ਕੇ ਲਵੀਂ ਰਾਖ ਤੂੰ ਫਰੋਲ
ਤੇਰਾ ਜੋ ਵੀ ਹੋਇਆ ਤੂੰ ਲੈ ਜਾਵੀਂ ਟੋਹਲ
ਪੂਠੀਆਂ ਸਿਧੀਆਂ ਗੱਲਾਂ ਰਹਿਣ ਲੋਕੀਂ ਤੇਰੇ ਵਾਰੇ ਘੜ ਦੇ
ਝੂਠੀਆਂ ਚੁਗਲੀਆਂ ਨਿੱਤ ਰਹਿਣ ਮੇਰੇ ਮੂਹਰੇ ਪੜ੍ਹ ਦੇ
ਦਿਲ ਤਾਂ ਕਰੇ ਮੂੰਹ ਸਾਰਿਆਂ ਦਾ ਮੈਂ ਬੰਦ ਕਰਾ ਦਵਾ
ਪਰ ਤੇਰੀ ਮੇਰੀ ਗੱਲ ਹੋਰਾਂ ਤੋਂ ਲਕੋ ਕੇ ਰੱਖਣੀ ਏ
ਬੜੀ ਭੈੜੀ ਇਸ ਦੁਨੀਆ ਦੀ ਨਜ਼ਰ ਏ
ਤਾਂ ਹੀ ਇਹ ਗੱਲ ਦਿਲ 'ਚ ਸੰਜੋ ਕੇ ਰੱਖਣੀ ਏ...