Ikk Tarfa Pyar Maar Janda
ਪਿੱਠ ਉੱਤੇ ਕੀਤਾ ਹੋਇਆ ਵਾਰ ਮਾਰ ਜਾਂਦਾ ਏ,
ਅੱਖਾਂ ਮੀਚ ਕੀਤਾ ਇਤਬਾਰ ਮਾਰ ਜਾਂਦਾ ਏ,
ਕਦੇ ਮਾਰ ਜਾਂਦਾ ਏ #ਪਿਆਰ ਇੱਕ ਤਰਫਾ,
ਕਦੇ ਦੇਰ ਨਾਲ ਕੀਤਾ ਇਜ਼ਹਾਰ ਮਾਰ ਜਾਂਦਾ ਏ...
ਪਿੱਠ ਉੱਤੇ ਕੀਤਾ ਹੋਇਆ ਵਾਰ ਮਾਰ ਜਾਂਦਾ ਏ,
ਅੱਖਾਂ ਮੀਚ ਕੀਤਾ ਇਤਬਾਰ ਮਾਰ ਜਾਂਦਾ ਏ,
ਕਦੇ ਮਾਰ ਜਾਂਦਾ ਏ #ਪਿਆਰ ਇੱਕ ਤਰਫਾ,
ਕਦੇ ਦੇਰ ਨਾਲ ਕੀਤਾ ਇਜ਼ਹਾਰ ਮਾਰ ਜਾਂਦਾ ਏ...
Jinna marzi #Pyar karo
ehna vair kma hi jana ae
bukkal vich dudh pindyan ne
dang chala hi jana ae...
#Wafa #Mohabbat di gall yaaro,
kitaban wich hi changi lagdi ae
jdon hove ehna kehar kamouna
fer #Heer to #Sahiba bandiya nu
bahuti der na lagdi ae...
ਉਂਝ ਤਾਂ ਉਹ ਕਮਲਾ ਜਿਹਾ ਮੈਨੂੰ ਜਾਨੋ ਵੱਧ ਕੇ ਚਾਹੁੰਦਾ ਸੀ,
ਵੱਖ ਕਦੇ ਨਾ ਹੋਣ ਦੀ ਗੱਲ ਸੌ ਸੌ ਵਾਰ ਕਰਦਾ ਸੀ ॥
ਪਰ ਵਕਤ ਹਨੇਰੀ ਅੱਗੇ ਆਖਰ ਨੂੰ ਉਹ ਵੀ ਟੁੱਟ ਗਿਅਾ ਸੀ,
ਰੁੱਖ ਹਵਾ ਦਾ ਦੇਖ ਕੇ ਭਾਰੇ ਪਾਸੇ ਦੇ ਵੱਲ ਝੁੱਕ ਗਿਅਾ ਸੀ ॥
ਸੱਭ ਕੁਝ ਜ਼ਰ ਲਿਆ ਆਹ ਗੱਲ ਅੱਜ ਵੀ #ਦਿਲ ਨੂੰ ਡੰਗ ਜਾਂਦੀ,
ਜੇ ਜਾਂਦਾ ਹੋਈ ਪਲਟ ਕੇ ਪਿੱਛੇ ਦੇਖ ਲੈਂਦਾ, ਬਾਕੀ ਜਿੰਦਗੀ ਸੌਖੀ ਲੰਗ ਜਾਂਦੀ ॥