Ohde Pyaar Wich Jitti Oh
ਉਹਦੇ ਪਿਆਰ ਵਿੱਚ ਜਿੱਤੀ ਓਹ ਸੌਗਾਤ ਕੀ ਸੀ,
ਉਹਦੇ ਨਾਲ ਕੀਤੀ ਉਹ ਮੁਲਾਕਾਤ ਕੀ ਸੀ,
ਜੁਦਾਈ ਦਾ ਰੋਗ ਤਾਂ "ਵਾਰਿਸ ਸ਼ਾਹ" ਨੂੰ ਵੀ ਖਾ ਗਿਆ,
ਸਾਡੀ ਤਾਂ ਫਿਰ ਔਕਾਤ ਹੀ ਕੀ. . . .
ਉਹਦੇ ਪਿਆਰ ਵਿੱਚ ਜਿੱਤੀ ਓਹ ਸੌਗਾਤ ਕੀ ਸੀ,
ਉਹਦੇ ਨਾਲ ਕੀਤੀ ਉਹ ਮੁਲਾਕਾਤ ਕੀ ਸੀ,
ਜੁਦਾਈ ਦਾ ਰੋਗ ਤਾਂ "ਵਾਰਿਸ ਸ਼ਾਹ" ਨੂੰ ਵੀ ਖਾ ਗਿਆ,
ਸਾਡੀ ਤਾਂ ਫਿਰ ਔਕਾਤ ਹੀ ਕੀ. . . .
tAiNu aPnA BanAiYe... AsI EnE JoGe kItHe..
HaAl dIl dA SuNaIyE... AsI EnE JoGe kItHe..
TiNu yAaD KaRnA Hi jInDaGi hAi saAdI..
YaAd aSi tAiNu aIyE... aSi eNE JoGe kItHe....
ਇਨਾਂ ਪਿਆਰ ਨਾ ਜਤਾ ਕਿ ਖੁਦਾ ਬਣ ਜਾਵਾਂ...
ਇਨਾਂ ਦੂਰ ਵੀ ਨਾ ਜਾ ਕਿ ਦੂਆ ਬਣ ਜਾਵਾਂ...
ਹੋਵੇ ਇਨਾਂ ਕੂ ਪਿਆਰ ਤੇਰੇ ਮੇਰੇ ਵਿੱਚ ਸੱਜਣਾਂ...
ਤੇਰਾ ਰਾਸਤਾ ਜੇ ਮੁੱਕੇ ਤਾਂ ਮੈਂ ਰਾਹ ਬਣ ਜਾਵਾਂ.
ਉਸਦੇ ਚਿਹਰੇ ਤੇ ਇਸ ਤਰਾਂ ਨੂਰ ਹੈ....
ਕਿ ਉਸਦੇ ਪਿਆਰ ਵਿੱਚ ਮਰਨਾ ਵੀ ਮਨਜ਼ੂਰ ਹੈ,,,,
ਬੇਵਫਾ ਵੀ ਨਹੀਂ ਕਹਿ ਸਕਦੇ ਉਸਨੂੰ
ਕਿਉਂਕਿ ਪਿਆਰ ਤਾਂ ਮੈ ਕੀਤਾ ਸੀ
ਉਸਦਾ ਕੀ ਕਸੂਰ ਏ..
Kade nikki jehi galti dukh de jaandi,
kade galti kise nu hasa jaandi,
kai galti da ehsas hon te maafi mangde,
te koi galti Dil te satt laga jaandi,
galtian tan hundian rehan giyan jagg utte,
par oh galti na maaf karan jogi
jehdi aashq de Dil nu dukha jaandi...