Page - 230

Ohnu Neend Nahi Aaundi Jo Pyaar Karda Hai

ਜ਼ਖਮ ਮੇਰਾ ਹੈ ਤਾ ਦਰਦ ਵੀ ਮੇਨੂੰ ਹੁੰਦਾ ਹੈ,
ਇਸ ਦੁਨੀਆ ਵਿੱਚ ਕੋਣ ਕਿਸੇ ਲਈ ਰੌਦਾ ਹੈ,
__ਉਹਨੁੰ ਨੀਂਦ ਨਹੀ ਅੳਦੀ ਜੋ ਪਿਆਰ ਕਰਦਾ ਹੈ,
ਜੋ ਦਿੱਲ ਤੋੜਦਾ ਹੈ ਉਹ ਚੈਨ ਨਾਲ ਸੌਦਾ ਹੈ..

Tenu Yaad Kar Ke Akh Bhar Gayee

ਤੈਨੂੰ ਯਾਦ ਕਰਕੇ ਅੱਜ ਅੱਖ ਭਰ ਗਈ,
ਬੂਹਾ ਖੜਕਣ ਦੀ ਆਵਾਜ਼ ਆਈ ਆਸ ਭਰ ਗਈ,
ਬੂਹਾ ਖੋਲਕੇ ਵੇਖਿਆ ਤਾਂ ਕੋਈ ਨਹੀਂ ਸੀ,
ਕਿਸਮਤ ਨੂੰ ਕੀ ਕਹੀਏ ਸਾਡੇ ਨਾਲ ਤਾਂ ਹਵਾ ਵੀ ਮਜ਼ਾਕ ਕਰ ਗਈ....

Mein Tod Lenda Je Tu Gulaab Hundi

ਮੈ ਤੌੜ ਲੈਂਦਾ ਜੇ ਤੰੂ ਗੁਲਾਬ ਹੁੰਦੀ,
ਮੈ ਜਵਾਬ ਬਣਦਾ ਜੇ ਤੂੰ ਸਵਾਲ ਹੁੰਦੀ,
ਮੈ ਨੀਂਦ ਕਦੇ ਨਾ ਤੌੜਦਾ ਜੇ ਤੂੰ ਖੁਅਬਹੁੰਦੀ,
ਲੋਕ ਕਿਹੰਦੇ ਨੇ ਕੀ ਮੈ ਸੋਫੀ ਹਾਂ ਪਰ ਪੀ ਲੈਂਦਾ ਜੇ ਤੂੰ ਸਰਾਬ ਹੁੰਦੀ...

 

Likhi Nahi Kise Ne Oh Vasiyat

♡ ਲਿਖੀ ਨਈ ਕਿਸੇ ਨੇ ਓਹ ਵਸੀਅਤ ਲਿਖ ਕੇ ਜਾਵਾਂਗੇ__,
♡ ਮਰਨ ਪਿੱਛੌ ਵੀ ਖੁਦ ਨੂੰ ਤੇਰੀ ਮਲਕੀਅਤ ਲਿਖ ਕੇ ਜਾਵਾਂਗੇ__,
♡ ਫਿਕਰ ਨਾ ਕਰੀ ਤੈਨੂੰ ਅਸੀ ਕਰਦੇ ਨਈ ਬਦਨਾਮ__,
♡ ਰੱਬ ਤੌ ਵੀ ਸਾਫ਼ ਸੀ ਤੇਰੀ ਨੀਅਤ ਲਿਖ ਕੇ ਜਾਵਾਂਗੇ__,

Maaf Kari Je Kade

ਮਾਫ ਕਰੀਂ........... ਤੇਰਾ ਜੇ ਕਦੇ ਦਿਲ ਮੈਂ ਦੁਖਾਇਆ ਹੋਵੇ
ਮਾਫ ਕਰੀਂ...........ਥੋੜੀ ਗੱਲ ਪਿੱਛੇ ਤੈਨੂੰ ਜੇ ਸਤਾਇਆ ਹੋਵੇ,
ਮਾਫ ਕਰੀਂ...........ਅੱਜ ਤੱਕ ਤੇਰੇ ਕੋਲੋ ਸੱਚ ਨੂੰ ਲੁਕਾਇਆ ਹੋਵੇ
ਮਾਫ ਕਰੀਂ...........ਤੇਰੀ ਖੁਸ਼ੀ ਦੇ ਪਲਾਂ ਵਿੱਚੋਂ, ਇੱਕ ਪਲ ਵੀ ਚੁਰਾਇਆ ਹੋਵੇ,
ਮਾਫ ਕਰੀਂ...........ਤੇਰੀ ਖੁਸ਼ੀ ਬਿਨਾਂ ਤੇਰੇ ਉੱਤੇ , ਹੱਕ ਜੇ ਜਤਾਇਆ ਹੋਵੇ,
ਮਾਫ ਕਰੀਂ...........ਆਪ ਰਹਿ ਕੇ ਖੁਸ਼ ਤੈਨੂੰ ਕਦੀ ਜੇ ਰੁਵਾਇਆ ਹੋਵੇ,
ਮਾਫ ਕਰੀਂ...........ਤੇਰੇ ਪਿਆਰ ਵਾਲੇ ਕਿਸੇ ਪਲ ਨੂੰ ਭੁਲਾਇਆ ਹੋਵੇ,