Pta ni kyon marjaani fer vi
ਐ ਇਸ਼ਕ ਦੀ ਬਾਜੀ ਲੋਕੋ ਹੁਣ ਅਸੀ ਜਿਤ ਕੇ ਹਰਗੇ ਆ…
ਜਉਦੇ ਆ ਭਾਵੇ ਜੱਗ ਤੇ, ਪਰ ਉਹਦੇ ਲਈ ਮਰ ਗਏ ਆ..
ਜਉ ਜਹਰੀਲੇ ਸੱਪਾ ਜਿੰਦ ਮੇਰੀ ਡੱਗੀ ਲੱਗਦੀ ਆ..
ਪਤਾ ਨੀ ਕਿਉ ਮਰਜਾਨੀ ਫੇਰ ਵੀ ਚੱਗੀ ਲੱਗਦੀ ਆ..
ਪਤਾ ਨੀ ਕਿਉ…
ਐ ਇਸ਼ਕ ਦੀ ਬਾਜੀ ਲੋਕੋ ਹੁਣ ਅਸੀ ਜਿਤ ਕੇ ਹਰਗੇ ਆ…
ਜਉਦੇ ਆ ਭਾਵੇ ਜੱਗ ਤੇ, ਪਰ ਉਹਦੇ ਲਈ ਮਰ ਗਏ ਆ..
ਜਉ ਜਹਰੀਲੇ ਸੱਪਾ ਜਿੰਦ ਮੇਰੀ ਡੱਗੀ ਲੱਗਦੀ ਆ..
ਪਤਾ ਨੀ ਕਿਉ ਮਰਜਾਨੀ ਫੇਰ ਵੀ ਚੱਗੀ ਲੱਗਦੀ ਆ..
ਪਤਾ ਨੀ ਕਿਉ…
ਬੁਲੀਆਂ ਤੋਂ ਹਾਸੇ ਖੌਣਾ ਆਦਤ ਐ ਜਗ ਦੀ, ਪਰ ਰੌਦਿਆਂ ਨੂੰ ਦੋਸਤੋ ਵਰਾਉਣ ਵਾਲਾ ਕੋਈ ਨਾ
ਪਿਠ ਪਿਛੇ ਕਰਨੀ ਬੁਰਾਈ ਆਉਦੀਂ ਸਭ ਨੂੰ, ਪਰ ਗੱਲਾਂ ਮੂੰਹ ਤੇ ਸੱਚੀਆਂ ਸੁਨਾਉਣ ਵਾਲਾ ਕੋਈ ਨਾ
ਮਾੜਾ ਕਹਿਣਾ ਕਿਸੇ ਨੂੰ ਅਸਾਨ ਬੜਾ ਹੁੰਦਾ ਐ, ਪਰ ਮਾੜਾ ਖੁਦ ਨੂੰ ਕਹਾਉਣ ਵਾਲਾ ਕੋਈ ਨਾ
ਵਸਦੇ ਘਰਾਂ ਨੂੰ ਉਜਾੜਨਾ ਕੀ ਔਖਾ ਏ, ਪਰ ਉਜੜੇ ਨੂੰ ਯਾਰੋ ਵਸਾਉਣ ਵਾਲਾ ਕੋਈ ਨਾ
ਅਸੀ ਮੰਨਦੇ ਗਰੀਬ ਤੇਰੀ ਏ ਵੀ ਗੱਲ ਮੰਨੀ,
ਨਹੀਓ ਵੇਖਣ ਨੂੰ ਸੋਹਣੇ ਤੇਰੀ ਏ ਵੀ ਗੱਲ ਮੰਨੀ,
ਤੂੰ ਵੀ ਸਾਡੀ ਇੱਕ ਮੰਨ ਪਿੱਛੇ ਜਾ ਨਾ ਜੱਗ ਦੇ,
ਅਸੀ ਐਨੈ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ……!!
ਸਾਨੂੰ ਉਹਨਾਂ ਚੋਂ ਨਾ ਗਿਣੀ ਜੋ ਨੇ ਦਿਲਾਂ ਦੇ ਵਪਾਰੀ,
ਹਰ ਪਿੰਡ ਹਰ ਸ਼ਹਿਰ ਜਿਹੜੇ ਰੱਖਦੇ ਨੇ ਯਾਰੀ,
ਓ ਨੀ ਕਿਸੇ ਦੇ ਵੀ ਹੁੰਦੇ ਲੱਗਦੇ ਨੇ ਜੋ ਸਭ ਦੇ,
ਅਸੀ ਐਨੈ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ…….!!
ਸਾਨੂੰ ਦਿਲ ਨਾਲ ਦੇਖ ਜੇ ਨੀ ਅੱਖਾਂ ਤੇ ਯਕੀਨ,
ਅੱਖਾਂ ਖਾ ਜਾਣ ਧੋਖਾ ਚਿਹਰੇ ਵੇਖ ਕੇ ਹਸੀਨ,
ਚੋਗਾ ਸਾਦਗੀ ਦਾ ਪਾਕੇ ਜੋ ਦਿਲਾਂ ਨੂੰ ਠੱਗਦੇ,
ਅਸੀ ਐਨੈ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ…..!!
ਅਸੀ ਉਹਨਾ ਲੋਕਾਂ ਵਿੱਚੋਂ ਜਿਹੜੇ ਰੱਖਦੇ ਜ਼ੁਬਾਨ,
ਤੇਰੇ ਇੱਕ ਹੀ ਇਸ਼ਰੇ ਉੱਤੇ ਦੇ ਦਿਆਂਗੇ ਜਾਨ,
ਅਸੀ ਫੇਰ ਤੈਨੂੰ ਆਖੇ ਸਾਡੇ ਜੇ ਨੀ ਲੱਭਦੇ,
ਅਸੀ ਐਨੈ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ…!!
Yaad karna kismat saadi,
yaad rahiye saade naseeb kithe.
oh saade layee azeez ne
asi ohna de kreeb kithe,
oh saadi traa sanu yaad karn,
Asi ene khushnaseeb kithe...
ਰੁੱਸ ਕੇ ਨਾ ਇੰਜ ਮਾਰ ਸਾਨੂੰ
ਇਹ ਤਾਂ ਦੱਸ ਸਾਡਾ ਕਸੂਰ ਕੀ ਏ
ਜਾਂ ਤਾਂ ਕਤਲ ਕਰਦੇ ਜਾਂ ਫਿਰ ਪਿਆਰ ਦਾ ਇਜਹਾਰ ਕਰਦੇ
ਦੱਸ ਹੁਣ ਤੈਨੂੰ ਮਨਜੂਰ ਕੀ ਏ....