Ginti keeti dga den waleyan di
ਜਦ ਗਿਣਤੀ ਕੀਤੀ ਦਗ਼ਾ ਦੇਣ ਵਾਲਿਆ ਦੀ
ਇਤਫ਼ਾਕ ਤਾਂ ਦੇਖੋ
ਬੇਗਾਨਾ ਕੋਈ ਵੀ ਨਾ ਨਿਕਲਿਆ....
ਜਦ ਗਿਣਤੀ ਕੀਤੀ ਦਗ਼ਾ ਦੇਣ ਵਾਲਿਆ ਦੀ
ਇਤਫ਼ਾਕ ਤਾਂ ਦੇਖੋ
ਬੇਗਾਨਾ ਕੋਈ ਵੀ ਨਾ ਨਿਕਲਿਆ....
♥___ਕਿਸੇ ਨੂੰ ਝੂਠਾ ਪਿਆਰ ਕਰਕੇ ਉਸਦੇ ਅਰਮਾਨਾਂ ਨਾਲ ਨਾਂ ਖੇਡੋ___♥♥
♥♥___ਕਈ ਵਾਰ ਟੁੱਟੇ ਦਿਲਾਂ ਦੀਆਂ ਬਦਦੁਆਵਾਂ ਜਿੰਦਗੀ ਨੂੰ ਲੈ ਡੁੱਬਦੀਆਂ ਨੇ___♥
ਮੈਨੂੰ ਸੁਪਨੇ ਚ' ਆਣ ਕੇ ਜਗਾਉਦਾ,
ਉਹ ਬਾਪੂ ਤੇਰਾ ਤੂਤ ਦਾ ਡੰਡਾ....
ਜੀਦੇ ਨਾਲ ਸੀਗਾ ਸਿੱਧੇ ਰਾਹੇ ਪਾਉਦਾ,
ਉਹ ਬਾਪੂ ਤੇਰਾ ਤੂਤ ਦਾ ਡੰਡਾ....
ਕਾਲਜ਼ ਤੋ ਵਾਪਸ ਆ ਕੇ ਡੰਗਰਾਂ ਨੂੰ ਪੱਠੇ ਪਾਉਣਾਂ,
ਯਾਰਾਂ ਦੀ ਮਹਿਫਲ ਛੱਡਕੇ ਕੇ ਖੇਤਾਂ ਚ' ਕੰਮ ਕਰਾਉਣਾ,
ਸ਼ਾਮੀ ਬੇਬੇ ਨਾਲ, ਮੱਝੀਆ ਸੀ ਚੋਦਾਂ....
ਉਹ ਬਾਪੂ ਤੇਰਾ ਤੂਤ ਦਾ ਡੰਡਾ....
ਮੈਨੂੰ ਸੁਪਨੇ ਚ' ਆਣ ਕੇ ਜਗਾਉਦਾ,
ਉਹ ਬਾਪੂ ਤੇਰਾ ਤੂਤ ਦਾ ਡੰਡਾ....
ਮੈਨੂੰ ਅੱਜ ਵੀ ਏ ਬੜਾ ਚੇਤੇ ਆਉਦਾ,
ਉਹ ਬਾਪੂ ਤੇਰਾ ਤੂਤ ਦਾ ਡੰਡਾ
ਸਾਹ ਤੇ ਸਾਥ ਵਿਚ ਕੀ ਫ਼ਰਕ ਹੈ
ਜੇ ਸਾਹ ਰੁਕ ਜਾਵੇ ਤਾ
ਇਨਸਾਨ ਇਕ ਵਾਰ ਮਰਦਾ ਹੈ
ਜੇ ਆਪਣੇ ਕਿਸੇ ਦਾ ਸਾਥ ਟੁੱਟ ਜਾਏ ਤਾਂ ,
ਇਨਸਾਨ ਪਲ ਪਲ ਮਰਦਾ ਹੈ :'(
ਬਹੁਤਾ ਨੇੜੇ ਹੌ ਕੇ ਜਦ ਕੌਈ ਦੂਰ ਹੁੰਦਾ ,,
ਦਿਲ ਕਮਲੇ ਨੁੰ ਦੁੱਖ ਦਾ ਉਦੌ ਜ਼ਰੂਰ ਹੁੰਦਾ ,,