Page - 212

Kyi Ishq di khaatir mar jaande

ਕਈ ਇਸ਼ਕ ਦੀ ਖਾਤਿਰ ਮਰ ਜਾਂਦੇ
ਕਈ ਕਹਿੰਦੇ ਇਸ਼ਕ ਦੀ ਲੋੜ ਨਹੀਂ
ਕਈ ਕਹਿੰਦੇ ਇਸ਼ਕ ਨੂੰ ਖੇਡ ਐਸੀ
ਜਿੱਥੇ ਧੋਖੇਬਾਜਾਂ ਦੀ ਥੋੜ ਨਹੀ.......!!!

Hun menu pyar ton dar lagda

Ni Tu dhokha dita menu kudiye laare laundi rahi
iko kudiye bas tu methon daulat chaundi rahi...
.
.
.
jadon da tenu kehta hun izhaar ton dar lagda.
Je sach puche tu kudiye ni hun menu pyar ton dar lagda.

Mein haan desi pendu

ਮੈਂ ਹਾਂ ਨਿਰਾ ਦੇਸੀ ਪੇਂਡੂ ,
ਤੂੰ ਸ਼ਹਿਰ ਦੀ rIcH fAmiLy ਨੂੰ ਕਰਦੀ ਏ bElonG nI ...
.
ਬਸ ਚੰਦਰੀਏ ਪਿਆਰ ਤੇਰੇ ਨਾਲ ਪਾ ਬੈਠੇ ,,
ਸੋਚਿਆ ਨੀ ਹੋਗਿਆ rIghT ਜਾ wRonG ni ...
ਇਹ ਤਾਂ ਹੁਣ ਰੱਬ hi ਜਾਣਦਾ ,,
ਹੋਣਗੇ ਸਾਡੇ 'ਫੇਰੇ'
ਜਾ ਸੁਣੁਗਾ ਮੈਂ sAd sonG ni...

Apne hi dil dukha jaande ne

ਕੀ ਕਹਿਣਾ ਮੈਂ ਲੋਕ ਪਰਾਇਆਂ ਨੂੰ,
ਇਥੇ ਤਾਂ ਆਪਣੇ ਈ ਦਿਲ ਦੁਖਾ ਜਾਂਦੇ ਨੇ,
ਕੀ ਲੈਣਾ ਮੈਂ ਏਸ ਬੇਰੰਗੀ ਦੁਨੀਆਂ ਤੋਂ,
ਇਥੇ ਤਾਂ ਆਪਣੇ ਈ ਰੰਗ ਵਿਖਾ ਜਾਂਦੇ ਨੇ,
ਮਾਰਨ ਵਿਚ ਨਾ ਕੋਈ ਕਸਰ ਛੱਡਦੇ,
ਜੀਣੀ ਗਮਾਂ ਵਿਚ ਜਿੰਦਗੀ ਸਿਖਾ ਜਾਂਦੇ ਨੇ,
ਜਿਹਨਾਂ ਲਫਜਾਂ ਨੂੰ ਕਦੇ ਨਹੀਂ ਸਮਝ ਪਾਏ,
ਐਸੇ ਗਹਿਰੇ ਲਫਜ਼ ਵੀ ਸਾਥੋਂ ਲਿਖਾ ਜਾਂਦੇ ਨੇ...

Jis wich usda jikar nahi hunda

ਅਸੀਂ ਹੈਗੇ ਆਂ ਜਾਂ ਨਹੀਂ ਉਹਨੂੰ ਫਿਕਰ ਨਹੀਂ ਹੁੰਦਾ
ਸਾਡੀ ਅੱਜ ਵੀ ਐਸੀ ਕੋਈ ਮਹਿਫਲ ਨਹੀਂ
ਜਿਸ ਵਿੱਚ ਉਸਦਾ ਜਿਕਰ ਨਹੀਂ ਹੁੰਦਾ ! ♥ !