Page - 210

Apni takdeer kujh edan likhi rabb ne

ਆਪਣੀ ਤਕ਼ਦੀਰ ਤਾਂ ਕੁਜ ਏਦਾਂ ਦੀ ਲਿਖੀ ਹੈ ਰੱਬ ਨੇ............
ਕਿ.........
.
.
.
ਕਿਸੇ ਨੇ ਵਕ਼ਤ ਗੁਜ਼ਾਰਨ ਲਈ ਸਾਡੇ ਨਾਲ ਪਿਆਰ ਕਰ ਲਿਆ ..........
.
ਤੇ ਕਿਸੇ ਨੇ ਪਿਆਰ ਕਰ ਕੇ ਵਕ਼ਤ ਗੁਜ਼ਾਰ ਲਿਆ ....!!!

Wah sajjna sonh kha ke vi

ਰੇਤ ਦੀਆਂ ਕੰਧਾਂ ਤੇ ਤੂੰ _

ਝੂਠਾ ਪਿਆਰ ਉਸਾਰੀ ਜਾਵੇਂ _

ਵਾਹ ਸੱਜਣਾ ਸੌਂਹ ਖਾਕੇ ਵੀ _

ਸਾਨੂੰ ਜਿਉਂਦਿਆਂ ਮਾਰੀ ਜਾਵੇ _

Hun oh Phone kade nhi aaya

ਇੱਕ ਫੋਨ ਆਉਂਦਾ ਕਿਸੇ ਵੀ ਵੇਲੇ
ਕਿਸੇ ਵੀ ਨੰਬਰ ਤੋਂ
ਆਵਾਜ਼ ਆਉਂਦੀ ,
"ਮੈਂ ਬੋਲਦੀ ਹਾਂ"

ਇੱਕ ਹੀ ਆਵਾਜ਼ ਸੀ
ਜਿਸਨੂੰ ਨਾਮ ਦੱਸਣ ਦੀ
ਲੋੜ ਨਹੀਂ ਸੀ !
"ਹਾਂ ਬੋਲ..."
ਮੈਂ ਕਹਿੰਦਾ !

ਹੁਣ ਹਰ ਨੰਬਰ
ਕਿਸੇ ਨਾ ਕਿਸੇ ਨਾਮ ਤੇ ਫੀਡ ਹੈ !
ਹੁਣ ਹਰ ਕਾਲ ਕਰਨ ਵਾਲਾ ਮੈਂਨੂੰ
ਆਪਣੀ ਪਛਾਣ ਦੱਸਦਾ ਹੈ !

ਹੁਣ ਉਹ ਫੋਨ ਕਦੇ ਨਹੀਂ ਆਇਆ
ਜੋ ਕਿਸੇ ਵੀ ਨਾਮ ਤੇ ਫੀਡ ਨਹੀਂ ਸੀ !... :(

Mein tan yaro haar lyi hi banya

ਯਾਰ ਮੇਰੇ ਮੈਨੂੰ ਪੁੱਛ ਦੇ
ਤੇਰੇ ਪਿਆਰ ਦਾ ਕੀ ਬਣਿਆ,
ਚਾਹੁੰਦਾਂ ਸੀ ਤੁੰ ਜਿਸਨੂੰ
ਉਸ ਨਾਰ ਦਾ ਕੀ ਬਣਿਆ,
ਲੈ ਗਏ ਜਿੱਤ ਕੇ ਊਹਨੂੰ ਗ਼ੈਰ ਮੇਰੇ ਤੋਂ,
ਮੈਂ ਤਾਂ ਯਾਰੋ ਬੱਸ ਹਾਰ
ਹਾਰ ਲਈ ਹੀ ਬਣਿਆ

Tan vi tenu udeek rahe haan

ਸਾਡੀ ਜਿੰਦਗੀ ਦੀ ਲਿਖੀ
ਤੇਰੇ ਹੱਥੋ ਬਰਬਾਦੀ
,,,,,ਸਾਡਾ ਜਿਗਰਾ ਤਾ ਵੇਖ
ਤਾ ਵੀ ਤੈਨੂੰ ਉਡੀਕ ਰਹੇ ਹਾ.....