Kash sade varga dil hunda
ਕਾਸ਼ ! ਮੇਰੇ ਸੁਪਨਿਆ ਦਾ ਵੀ ਕੋਈ ਮੁੱਲ ਹੁੰਦਾ,
ਜਿਨਾ ਦੇ ਫਿਕਰਾ ਵਿਚ ਅਸੀ ਸਾਉਦੇ ਨਹੀ ਸੀ,
ਕਾਸ਼ ! ਉਨਾ ਵਿਚ ਵੀ ਸਾਡੇ ਵਰਗਾ ਦਿਲ ਹੁੰਦਾ...
ਕਾਸ਼ ! ਮੇਰੇ ਸੁਪਨਿਆ ਦਾ ਵੀ ਕੋਈ ਮੁੱਲ ਹੁੰਦਾ,
ਜਿਨਾ ਦੇ ਫਿਕਰਾ ਵਿਚ ਅਸੀ ਸਾਉਦੇ ਨਹੀ ਸੀ,
ਕਾਸ਼ ! ਉਨਾ ਵਿਚ ਵੀ ਸਾਡੇ ਵਰਗਾ ਦਿਲ ਹੁੰਦਾ...
ਚੱਲ ਇਹੀ ਸੋਚ ਕੇ ਜੀ ਲਾਂਗੇ
ਕਦੀ ਓਹਨੇ ਸਾਨੂੰ ਚਾਹਿਆ ਸੀ____
ਪਰ ਇਹੀ ਤਡ਼ਪ ਸਤਾਉਦੀ ਰਹਿਣੀ ਏ
ਕਿ ਕੋਈ ਨੇੜੇ ਕਿੰਨਾ ਆਇਆ ਸੀ_____
ਬੜੀ ਹਿੰਮਤ ਨਾਲ pRopose ਕੀਤਾ,
ਪਰ ਇਜਹਾਰ ਨਾ ਸਮਝਿਆ ਕਮਲੀ ਨੇ
ਜਾਂ ਰੰਗ ਨੀ ਆਇਆ ਪਸੰਦ ਸਾਡਾ,
ਜਾਂ ਪਿਆਰ ਨਾ ਸਮਝਿਆ ਕਮਲੀ ਨੇ
ਜਿਸ ਦਿਨ ਜਾਵਾਗੇ ਜੱਗ ਤੋ
ਉਹ ਦਿਨ ਹੋਉ ਬਹਾਰਾ ਦਾ,
ਕੁਝ ਗਿਣਗੇ ਐਬ- ਗੁਨਾਹ ਮੇਰੇ...
ਕੁਝ ਕਹਿਣਗੇ ਯਾਰ ਸੀ ਯਾਰਾ ਦਾ...
ਬਹੁਤ ਲੰਮੀਆਂ ਮੈ ਸੋਚ ਕੇ ਮੁੱਹਬਤਾਂ ਸੀ ਪਾਈਆਂ
ਇਕੋ ਦਮ ਮੇਰੇ ਸਾਹਮਣੇ ਹਨੇਰੀਆਂ ਕੀ ਆਈਆ
ਹੋ ਗਿਆ ਪੱਥਰ ਵਜੂਦ ਜਿਹੜਾ ਰੂੰ ਹੁੰਦਾ ਸੀ
ਸਾਡੇ ਰੱਬ ਨਹੀ ਸੀ ਯਾਦ ਜਦੋ ਤੂੰ ਹੁੰਦਾ ਸੀ :(