Oh Mausam vangu badal gye
ਅਸੀਂ ਬੇਸਮਝੇ ਦਿਲ ਲਾ ਕੇ
ਦਿਲ ਤੇ ਅੜੇ ਰਹੇ _
.
.
.
.
ਉਹ ਮੌਸਮ ਵਾਗੂੰ ਬਦਲ ਗਏ
ਅਸੀਂ ਰੁੱਖਾਂ ਵਾਗੂੰ ਖੜੇ ਰਹੇ :(
ਅਸੀਂ ਬੇਸਮਝੇ ਦਿਲ ਲਾ ਕੇ
ਦਿਲ ਤੇ ਅੜੇ ਰਹੇ _
.
.
.
.
ਉਹ ਮੌਸਮ ਵਾਗੂੰ ਬਦਲ ਗਏ
ਅਸੀਂ ਰੁੱਖਾਂ ਵਾਗੂੰ ਖੜੇ ਰਹੇ :(
inni fariyaad meri ki tu meinu yaad rakhin,
Mere naal beete jo pal o abaad rakhin,
Jo v pyar karde ne tainu ohna wichon
mera pyar yaad rakhin,
Bhave meinu sab ton baad rakhin
ਭੁੱਲ ਗਈ ਆ ਵਾਅਦੇ ਜਿਹ੍ੜੇ ਮੇਰੇ ਨਾਲ ਕੀਤੇ ਸੀ,
ਉਹ ਵੀ ਭੁੱਲੀ ਪੱਲ ਜਿਹ੍ੜੇ ਇੱਕਠਿਆਂ ਦੇ ਬੀਤੇ ਸੀ,
ਨਿਤ ਮਿਲਦੇ ਸੀ ਜਿਥੇ ਉਹ ਥਾਂ ਵੀ ਤੈੰਨੂ ਭੁੱਲ ਗਿਆ ਹੋਣਾ ਏ,
ਹੁਣ ਤਾਂ ਤੈੰਨੂ ਬੇਕਦਰੇ ਮੇਰਾ ਨਾਂ ਵੀ ਭੁੱਲ ਗਿਆ ਹੋਣਾ ਏ....
ਆਦਤ ਮੈਨੂੰ ਪੈ ਗਈ ਇਕੱਲੇ ਰਹਿਣ ਦੀ ...
ਹੌਲੀ ਹੌਲੀ ਰੋ ਕੇ ਦੁਖੜੇ ਸਹਿਣਦੀ ...
ਚੰਗਾ ਹੋਇਆ "ਓਹ" ਦੁੱਖ ਦੇਕੇ ਦੂਰ ਹੋ ਗਏ
ਲੋੜ ਹੀ ਨਾ ਪਈ ਮੈਨੂੰ ਬੇਦਰਦ ਕਹਿਣ ਦੀ ...
ਲੋਕੀ ਪੁਛਦੇ ਮੈਨੂੰ ਕਿਹੜਾ ਗਮ ਖਾ ਗਿਆ ?
ਮੇਰੇ ਵਿੱਚ ਹਿੰਮਤ ਨਹੀਂ ਪਈ
ਓਹਦਾ 'ਨਾਮ' ਲੈਣ ਦੀ ..
ਵਕਤ ਨੂੰ ਆਖਿਰ ਹਰਨੇ ਪੈਂਦੇ..
ਹੁੰਦੇ ਫੱਟ ਸੱਜਣਾਂ ਦੇ ਲਾਏ..
"ਦੇਬੀ" ਜੀਹਨੇ ਮੁੜ ਨੀ ਆਉਣਾ..
ਉਹਦੀ ਯਾਦ ਵੀ ਕਾਹਨੂੰ ਆਵੇ.. !!! :(