Page - 216

Apniaan yaadan nu keh naa aaun

ਕਿੰਨੀ ਜਲ਼ਦੀ ਇਹ ਮੁਲਾਕਾਤ ਗੁਜ਼ਰ ਜਾਂਦੀ ਹੈ......
ਪਿਯਾਸ ਬੁੱਝ ਦੀ ਨਹੀ ਕੇ ਬਰਸਾਤ ਗੁਜ਼ਰ ਜਾਂਦੀ ਹੈ.....
ਆਪਣੀ ਯਾਦਾਂ ਨੂੰ ਕਹਿ ਦੇ ਕੇ ਨਾ ਆਉਣ........
ਕਿਂਉਕੀ...
ਹੁਣ ਨੀਂਦ ਆਂਉਦੀ ਨਹੀ ਤੇ ਰਾਤ ਗੁਜ਼ਰ ਜਾਂਦੀ ਹੈ...

Tere kol laare bade ne

ਸਾਨੂੰ ਦੇਣ ਲਈ ਤੇਰੇ ਕੋਲ ਲਾਰੇ ਬੜੇ ਨੇ,
ਪਰ ਤੇਰੇ ਲਾਰਿਆਂ ਦੇ ਸਾਨੂੰ ਸਹਾਰੇ ਬੜੇ ਨੇ,
ਦੁਸ਼ਮਣਾਂ ਦੀ ਹੁਣ ਸਾਨੂੰ ਜ਼ਰੂਰਤ ਨਹੀਂ ਹੈ,
ਕਿਉਂ ਕੇ ਦੇਣ ਲਈ ਧੋਖਾ ਤਾਂ ਪਿਆਰੇ ਬੜੇ ਨੇ...

Ajj aa rahi teri yaad badi

ღ• ਅੱਜ ਆ ਰਹੀ ਤੇਰੀ ਯਾਦ ਬੜੀ,
ਕਿਵੇਂ ਦਿਲ ਨੂੰ ਦੇਵਾਂ ਤਸੱਲੀ ਵੇ,•ღ

ღ• ਇਹ ਲੰਬੀ ਲੱਗ ਰਹੀ ਹੈਂ ਰਾਤ ਬੜੀ,
ਮੈਥੋਂ ਜਾਂਦੀ ਨਹੀ ਝੱਲੀ ਵੇ,•ღ

ღ• ਤੇਰੇ ਬਾਝੋਂ ਇਹ ਮੇਲਾ ਜਿੰਦਗੀ ਦਾ,
ਮਨਾਉਣ ਨੂੰ ਜੀ ਜਿਹਾ ਨਹੀ ਕਰਦਾ,•ღ

ღ• ਮੈਂ ਸਾਹਾਂ ਬਿਨਾਂ ਤਾਂ ਸਾਰ ਲਉ,
ਪਰ ਤੇਰੇ ਬਿਨਾਂ ਸੋਹਣਿਆਂ ਨਹੀ ਸਰਦਾ,•ღ

Mere Yaar Gvaachan Lagg Pye Ne

ਸਭ ਕੰਮੀ ਕਾਰੀ ਪੈ ਗਏ ਨੇ...
ਕੋਈ ਟਾਵੇਂ ਟਾਵੇਂ ਮਿਲਦੇ ਨੇ,
ਬਾਕੀ ਜਾ ਵਿਦੇਸ਼ਾਂ ਵਿਚ ਬਹਿ ਗਏ ਨੇ...
ਕੱਚੀਆਂ ਪੱਕੀਆਂ ਵਾਲੇ ਉਹ ਪਿਆਰ ਗੁਆਚਣ ਲੱਗ ਪਏ ਨੇ,.....
"ਅੱਜ ਕੱਲ ਮੈਥੋਂ ਮੇਰੇ ਯਾਰ ਗੁਆਚਣ ਲੱਗ ਪਏ ਨੇ ."

Meri koi khtaa tan saabit kar

ਮੇਰੀ ਕੋਈ ਖਤਾ ਤਾਂ ਸਾਬਤ ਕਰ,
ਜੇ ਬੁਰਾ ਹਾਂ ਤਾਂ ਬੁਰਾ ਸਾਬਤ ਕਰ,
ਤੈਨੂੰ ਚਾਹਿਆ ਹੈ ਕਿੰਨਾ ਤੂੰ ਕੀ ਜਾਣੇ
ਚਲ ਮੈਂ ਬੇਵਫਾ ਹੀ ਸਹੀ,
ਤੂੰ ਆਪਣੀ ਵਫਾ ਤਾਂ ਸਾਬਤ ਕਰ...