Hanju Akhiyaan ch risde ne
ਹੰਜੂ ਅੱਖੀਆਂ 'ਚ ਰਿਸਦੇ ਨੇ,
ਲੋਕੀਂ ਪੁਛਦੇ ਇਹ ਹੌਕੇ ਕਿਸ ਦੇ ਨੇ,
ਕੀ ਦੱਸੀਏ ਲੋਕਾਂ ਨੁੰ ਦੁੱਖ ਆਪਣਾ,
ਜਿਸ ਵਿੱਚ ਵੱਸਦੀ ਆ ਜਾਨ ਸਾਡੀ,
ਉਹ ਸੱਜਣ ਕਦੇ -ਕਦੇ ਦਿਸਦੇ ਨੇ,,,,,,
ਹੰਜੂ ਅੱਖੀਆਂ 'ਚ ਰਿਸਦੇ ਨੇ,
ਲੋਕੀਂ ਪੁਛਦੇ ਇਹ ਹੌਕੇ ਕਿਸ ਦੇ ਨੇ,
ਕੀ ਦੱਸੀਏ ਲੋਕਾਂ ਨੁੰ ਦੁੱਖ ਆਪਣਾ,
ਜਿਸ ਵਿੱਚ ਵੱਸਦੀ ਆ ਜਾਨ ਸਾਡੀ,
ਉਹ ਸੱਜਣ ਕਦੇ -ਕਦੇ ਦਿਸਦੇ ਨੇ,,,,,,
ਕੋਈ ਕਮੀ ਮੇਰੇ ਵਿਚ ਹੋਵੇਗੀ ਜੋ ਹਰ ਕੋਈ ਠੁਕਰਾ ਜਾਂਦਾ ,
ਹਾਸੇ ਦੇ ਕੇ ਦੋ ਪਲ ਦੇ , ਪੱਲੇ ਉਮਰਾਂ ਦੇ ਰੋਣੇ ਪਾ ਜਾਂਦਾ ,
ਤੁਰ ਜਾਂ ਇਸ ਦੁਨੀਆ ਤੋ ਭਰੀ ਜਵਾਨੀ ਵਿਚ,
ਪਿਆਰਾ ਦੋਸਤ ਵੀ ਫਾਇਦੇ ਖਾਤਿਰ, ਯਾਰਾ ਦਗਾ ਕਮਾ ਜਾਂਦਾ
ਅਸੀਂ ਓਹਨੂੰ ਜਿੰਦਗੀ ਵਿਚੋ ਜਾਂਦੀ ਨੂੰ ਰੋਕਣਾ ਵੀ ਨਹੀ
ਅਸੀਂ ਓਹਨੂੰ ਕੁਝ ਕਹਿੰਦੀ ਹੋਈ ਨੂੰ ਤਾ ਟੋਕਣਾ ਵੀ ਨਹੀ
ਸੋਚ ਸੋਚ ਕੇ ਉੱਜੜ ਚੱਲੇ ਹਾ ਅੱਜ ਅਸੀਂ,
ਉਜੜਿਆਂ ਨੇ ਵਸਦੀ ਵਾਰੇ ਹੁਣ ਕੁਝ ਸੋਚਣਾ ਵੀ ਨਹੀ,,!!!
Sari umar chaheya ke eh asmaan sada hunda,
Kaash khwavaan da vi koi kinara hunda.
Bas eh soch ke naa rokeya us marjaane nu main,
Ke oh door jaanda hi kyon je oh sada hunda.
Jisnu chahunde c us nu paa na sake.
Jisne sanu chaheya us nu cha na sake.
Bas eh samjo Dil tuttan da khel c.
Kise da todeya te apna bacha naa sake...