Page - 21

Zindagi wich kinni majboori

ਇਸ ਚੰਦਰੀ ਜ਼ਿੰਦਗੀ ਵਿਚ ਕਿੰਨੀਆ
ਮਜਬੂਰੀਆ ਤੇ ਕਿੰਨੀ ਤੰਗੀ ਦੇਖੀ ਏ,,
ਆਪਣੇ ਦਿਲ ਦੀ ਰਾਣੀ ਲਾਲ ਚੂੁੜਾ ਪਾ
ਕਿਸੇ ਹੋਰ ਦੇ ਘਰ ਜਾਂਦੀ ਦੇਖੀ ਏ,,
ਲੋਕਾ ਦਾ ਕੀ ਏ ਹੱਸ ਕੇ ਭੁੱਲ ਜਾ ਕਹਿ ਜਾਂਦੇ,,
ਪਰ ਅਸੀਂ ਉਸ ਨੂੰ ਭਲਾਉਣ ਲਈ
ਜ਼ਿੰਦਗੀ ਬਣ ਪਾਣੀ ਬੋਤਲਾ ਚ ਘੁਲ ਦੀ ਦੇਖੀ ਏ,,

Tere Naal Jeen Di Aas

ਕਿੰਨੇ ਚਾਵਾਂ ਨਾਲ ਦੇਖੇ ਸੁਪਨੇ,
ਰੀਝਾਂ ਨਾਲ ਸ਼ਿੰਗਾਰੀ ਉਹ #ਜ਼ਿੰਦਗੀ ਖਾਸ ਰਹਿ ਗਈ,,
ਵੈਸੇ ਤੇ ਇਦਾਂ ਵੀ ਸੱਜਣਾ ਜੀ ਲੈਣਾ ਏ,
ਪਰ ਸੱਜਣਾ ਤੇਰੇ ਨਾਲ ਜੀਣ ਦੀ ਉਹ ਆਸ ਰਹਿ ਗਈ...

Zindagi di poori kitab

ਉਹਨੂੰ ਆਪਣੇ ਹਾਲ ਦਾ ਹਿਸਾਬ ਕਿਵੇ ਦਵਾਂ,
ਸਵਾਲ ਸਾਰੇ ਗਲਤ ਨੇ ਜਵਾਬ ਕਿਵੇ ਦਵਾਂ ???
ਉਹ ਜੋ ਮੇਰੇ 3 ਲਫਜ਼ਾ ਦੀ ਹਿਫਾਜ਼ਤ ਨਹੀ ਕਰ ਸਕੀ,
ਫੇਰ ਉਹਦੇ ਹੱਥਾ ਚ #ਜ਼ਿੰਦਗੀ ਦੀ ਪੂਰੀ ਕਿਤਾਬ ਕਿਵੇ ਦਵਾਂ ???

Pyar Kiven Bhull Gya?

ਉਸਦੀ ਖਾਮੋਸ਼ ਤਸਵੀਰ ਤੋਂ ਇੱਕ ਸਵਾਲ ਪੁੱਛਿਆ,
ਕਿਵੇਂ ਭੁੱਲ ਗਿਆ ਸਾਡਾ ਸੱਚਾ #ਪਿਆਰ ਪੁੱਛਿਆ,
ਕਦੇ ਆਖਦੇ ਹੁੰਦੇ ਸੀ ਤੇਰੇ ਬਿਨਾਂ ਨਹੀਂ ਸਰਨਾ,
ਅੱਜ ਸਰ ਗਿਆ ਕਿਵੇਂ ਇਹੋ ਬਾਰ ਬਾਰ ਪੁੱਛਿਆ !!!

Zindagi naal do do hath

ਇਹ ਵੀ ਨਹੀਂ ਕਿ ਖੁਸ਼ੀ ਵਿੱਚ ਛਾਲਾਂ ਮਾਰਦੇ,
ਇਹ ਵੀ ਨਹੀਂ ਕਿ ਵਿੱਚੋ ਵਿੱਚੀ ਮਰੀ ਜਾਨੇ ਆਂ ..
ਹਾਰੇ ਨਹੀਂ ਲੜਾਈ ਹਾਲੇ ਲੜੀ ਜਾਨੇ ਆਂ,
ਦੋ ਦੋ ਹੱਥ #ਜ਼ਿੰਦਗੀ ਨਾਲ ਕਰੀ ਜਾਨੇ ਆਂ :(