Kayi lagge hoye dukh
ਖੁਸ਼ ਰਹਿੰਨੇ ਆ ਵੇ ਉੱਤੋ ਉੱਤੋ ਸੱਜਣਾ,
ਉਂਝ ਕਈ ਲੱਗੇ ਹੋਏ ਦੁੱਖ ਆ.....
.
ਚੋਟਾਂ #ਦਿਲ ਉੱਤੇ ਲੱਗੀਆ ਨੇ ਗਹਿਰੀਆਂ,
ਵੇ ਕਦੇ ਸਾਡਾ ਹਾਲ ਵੀ ਨਈ ਪੁੱਛਿਆ !!!
ਖੁਸ਼ ਰਹਿੰਨੇ ਆ ਵੇ ਉੱਤੋ ਉੱਤੋ ਸੱਜਣਾ,
ਉਂਝ ਕਈ ਲੱਗੇ ਹੋਏ ਦੁੱਖ ਆ.....
.
ਚੋਟਾਂ #ਦਿਲ ਉੱਤੇ ਲੱਗੀਆ ਨੇ ਗਹਿਰੀਆਂ,
ਵੇ ਕਦੇ ਸਾਡਾ ਹਾਲ ਵੀ ਨਈ ਪੁੱਛਿਆ !!!
Asin tere layi sda hi duavan mangiyan,
tere val jandiya hi rahvan mangiyan...
tusin krde rahe sadi mout lai duavan,
Asin tere layi rabb kolo sahvan mangiyan...
ਕਾਸ਼ ਕਿਤੇ ਰੱਬ ਨੇ ਸਾਡੀ ਤਕਦੀਰ ਲਿਖੀ ਹੁੰਦੀ,
ਉਹਦੇ ਨਾਂ ਦੀ ਸਾਡੇ ਲੇਖਾਂ 'ਚ ਲਕੀਰ ਲਿਖੀ ਹੁੰਦੀ,
ਜਿੱਥੇ ਅਸੀਂ ਰਹਿੰਦੇ ਕੋਈ ਐਸੀ ਥਾਂ ਦਿਲਗੀਰ ਲਿਖੀ ਹੁੰਦੀ...
ਫਿਰ ਜਿੰਦਗੀ ਵੀ ਸੋਹਣੀ ਬੀਤਣੀ ਸੀ,,
ਜੇ ਸਾਡੀ ਜਿੰਦਗੀ 'ਚ ਹੋਰ ਦੀ ਥਾਂ ਕਿਤੇੇ,
ਖਾਸ ਉਹ ਅਜੀਜ ਲਿਖੀ ਹੁੰਦੀ...
ਲਾਲ ਚੂੜਾ ਪਾ ਜੀਣੇ ਸਾਡੇ ਘਰ ਆਉਣਾ ਸੀ,,
ਉਹਨੂੰ ਆਪਣੀ ਬਣਾ ਕੋਈ ਹੋਰ ਲੈ ਗਿਆ,,
ਅਸੀਂ ਜੀਹਦੇ ਨਾਲ ਜੀਣ ਦੇ #ਸੁਪਣੇ ਦੇਖੇ ਸੀ,,
ਉਹਨੂੰ ਡੋਲੀ ਚ ਬਿਠਾ ਕੋਈ ਹੋਰ ਲੈ ਗਿਆ,,,
ਸਾਡੇ ਪੱਲੇ ਰਹਿ ਗਈਆਂ ਨੇ #ਦਾਰੂ ਦੀਆਂ ਬੋਤਲਾਂ,
ਕੋਈ ਮੇਰੀ ਜਾਨੋ ਪਿਆਰੀ ਨੂੰ ਕਰ ਮਜਬੂਰ ਲੈ ਗਿਆ,,
#ਯਾਦ ਵੀ ਨਹੀਂ ਕੀਤਾ ਓਹਨੇ ਕਿੰਨਾ ਸਮਾਂ ਹੋਇਆ ਏ,,
ਉਹਦੇ #ਦਿਲ ਵਿੱਚ ਸਾਡੀ ਥਾਂ ਖੋਰੇ ਕੌਣ ਲੈ ਗਿਆ,,
ਕਦੇ ਸਾਡੀ ਜਿੰਦਗੀ ਵਿਚ
ਇੱਕ ਅਜਿਹਾ ਦਿਨ ਵੀ ਆਇਆ ਸੀ,,,
ਜਿਸ ਦਿਨ ਕੋਈ ਸਾਡੇ ਵੱਲ
ਵੇਖ ਕੇ ਮੁਸਕੁਰਾਇਆ ਸੀ,,,
ਜਿਸ ਨੇ ਕੀਤਾ ਸਾਨੂੰ ਪਿਆਰ ਬੜਾ
ਤੇ ਗਲ ਆਪਣੇ ਲਾਇਆ ਸੀ,,
ਕਦੇ ਸਾਡੀ #ਜ਼ਿੰਦਗੀ ਵਿਚ
ਇੱਕ ਏਸਾ ਦਿਨ ਵੀ ਆਇਆ ਸੀ,,,
ਜਦ ਹੋਈ ਮੁਲਾਕਾਤ ਸਾਡੀ ਸੱਜਣਾ ਨਾਲ
ਤੇ ਉਹਨਾਂ ਸਾਨੂੰ ਕਹਿ ਕੇ #ਜਾਨ ਬੁਲਾਇਆ ਸੀ,,
ਕੀ ਦੱਸਾ ਉਸ ਰਾਤ ਬਾਰੇੇ
ਅਸੀ ਕਿਵੇ ਮਿਲ ਕੇ ਵਕਤ ਬਤਾਇਆ ਸੀ,,
ਕਦੇ ਸਾਡੀ ਜਿੰਦਗੀ ਵਿਚ
ਇੱਕ ਏਸਾ ਦਿਨ ਵੀ ਆਇਆ ਸੀ,,,
ਜਦ ਹੋਈ ਆਖਰੀ ਮੁਲਾਕਾਤ ਤੇ
ਉਹਨਾਂ ਰੋ ਰੋ ਹਾਲ ਸੁਣਾਇਆ ਸੀ,,
ਕੋਈ ਕੀ ਜਾਣੇ #ਦਿਲ ਦੀਆ ਦਿਲ ਵਿਚ ਲੈ ਕੇ
ਕਿਵੇ ਰੋ ਰੋ ਵਕਤ ਲਗਾਇਆ ਸੀ,,
ਕਦੇ ਸਾਡੀ ਜਿੰਦਗੀ ਵਿਚ
ਇੱਕ ਏਸਾ ਦਿਨ ਵੀ ਆਇਆ ਸੀ,,,
ਅਸੀ ਤਰਸਦੇ ਸੀ ਉਹਣਾ ਸੱਜਣਾ ਨੂੰ
ਇੱਕ ਵਾਰੀ ਵੇਖਣ ਦੇ ਲਈ
ਕੋਣ ਜਾਣੇ ਕਿੰਨੇ ਪੱਥਰਾ ਅੱਗੇ
ਅਸੀ ਨੀਰ ਵਹਾਇਆ ਸੀ,,
ਕਦੇ ਸਾਡੀ ਜਿੰਦਗੀ ਵਿਚ
ਇੱਕ ਏਸਾ ਦਿਨ ਵੀ ਆਇਆ ਸੀ,,,