Mere Pyar da mazak
Mere Pyar da tu mazak banaya,
Mainu chad kise hor da bahin chura paya,
Hun asi kihde sahare zindagi kattiye,
Asin tan sirf tainu hi si chaheya.....
Mere Pyar da tu mazak banaya,
Mainu chad kise hor da bahin chura paya,
Hun asi kihde sahare zindagi kattiye,
Asin tan sirf tainu hi si chaheya.....
ਸੋਚਦੀ ਇਕੱਲੀ ਹੁਣ ਬੈਠ ਕੇ ਬਨੇਰੇ ਤੇ,
ਕੀ ਕੀ ਬੀਤ ਰਹੀ ਉਹਦੇ ਬਿਨ ਮੇਰੇ ਤੇ !
ਉੱਜੜੀਆਂ ਖੁਸ਼ੀਆਂ ਵਸੇਰਾ ਹੋਇਆ ਦੁੱਖਾਂ ਦਾ,
ਹੋਗੀ ਸੁੰਨੀ ਸਰਾਂ ਯਾਰੋ ਦਿਲ ਵਾਲੇ ਡੇਰੇ ਤੇ !
ਖੁਦ ਮਾਰ ਕੇ ਕੁਹਾੜਾ ਪੈਰੀ ਹੋਈ ਜੋ ਜਖਮੀ
ਪਰ ਫਿਰ ਵੀ ਇਲਜਾਮ ਲਾ ਰਹੀ ਤੇਰੇ ਤੇ !!!
ਤਹਿ ਦਿਲੋਂ ਸ਼ੁਕਰਾਨਾ ਦਿਲੋਂ ਵਿਸਾਰਨ ਵਾਲਿਆਂ ਦਾ !
ਜਿਉਂਦੇ ਜੀ ਹੀ ਗਲ ਅੰਗੂਠਾ ਦੇ ਮਾਰਨ ਵਾਲਿਆ ਦਾ !
ਉਹੋ ਜਿੱਤ ਕੇ ਵੀ ਅੱਜ ਕੱਖੋਂ ਹੋਲੇ ਹੋਏ ਫਿਰਦੇ ਦਰਦੀ
ਸਾਡਾ ਕੀ ਹੁੰਦਾ ਹੋਣਾ ਸੋਚੋ ਹਾਰਨ ਵਾਲਿਆਂ ਦਾ !
ਦਿਲਰਾਜ ਸਿੰਘ ਦਰਦੀ
ਕੱਚੇ ਰਾਹ ਸੀ ਨਹਿਰ ਦੇ ਕੋਲ ਟਿਕਾਣਾ ਮਿੱਤਰਾਂ ਦਾ,
ਬੰਦ ਹੋ ਗਿਆ ਜਿਹੜੇ ਪਿੰਡ ਹੁਣ ਜਾਣਾ ਮਿੱਤਰਾਂ ਦਾ
ਉਸ ਪਿੰਡ ਦੇ ਗੇਟ ਦੀ ਯਾਦ ਦਵਾਇਆ ਨਾ ਕਰ ਨੀ,
ਹੱਥ ਜੋੜ ਕੇ ਕਹਿੰਦੇ ਹਾਂ ਚੇਤੇ ਆਇਆ ਨਾ ਕਰ ਨੀ...
ਦੇਖ ਸੱਜਣਾ ਦਾ ਸ਼ਹਿਰ
ਅੱਜ ਵੀ ਕਿਉਂ ਇੰਝ ਅੱਖ ਭਰ ਆਈ...
ਵਿਛੜਿਆਂ ਕਈ ਸਾਲ ਬੀਤ ਗਏ
ਕਿਉਂ ਨਾ ਜਾਂਦੀ #ਯਾਦ ਭੁਲਾਈ…
Dekh Sajjna Da Shehr
Ajj Vi Injh Akh Bhar Aayi...
Vichre Kayi Saal Beet Gye
Kyun Na Jandi Yaad Bhulayi...