Page - 22

Kacchian Nu Na Pyar Karo

ਆਪਣੇ ਤੋਂ ਵੱਡਿਆਂ ਦਾ ਸਤਿਕਾਰ ਕਰੀਏ,
ਵੈਰੀ ਦੀ ਪਿੱਠ ਤੇ ਨਾ ਵਾਰ ਕਰੀਏ...
ਜ਼ਿੰਦਗੀ ਗੁੰਮ ਹੋ ਜਾਂਦੀ ਗਮਾਂ ਦੀਆਂ ਹਨੇਰੀਆਂ ਵਿਚ
ਕੰਨਾਂ ਦਿਆਂ ਕੱਚਿਆਂ ਨੂੰ ਨਾਂ ਪਿਆਰ ਕਰੀਏ...
Apne ton vaddian da satkar kariye
vairi di pith te na vaar kariye...
zindagi gum ho jandi gamma dian hanerian wich
kanna deyan kachhean nu na #Pyar kariye...

Yaad Purani Yaad Aa Gayi

ਜਦੋ ਲੰਘੇ ਉਹਦੇ ਪਿੰਡ ਵਿੱਚੋ,
ਇੱਕ ਯਾਦ ਪੁਰਾਣੀ ਯਾਦ ਆ ਗਈ,
ਜਿੱਥੇ ਹੋਈ ਸੀ ਕਦੇ ਮੁਲਾਕਾਤ,
ਉਹ ਥਾਂ ਪੁਰਾਣੀ #ਯਾਦ ਆ ਗਈ,
#ਦਿਲ ਰੋਇਆ ਅੰਦਰੋਂ ਅੰਦਰ ਨੀ,
ਜਦੋ ਤੇਰੀ #ਮੁਸਕਾਨ ਪੁਰਾਣੀ ਯਾਦ ਆ ਗਈ,
ਕੀ ਕਰੀਏ ਬੱਸ ਮਨ ਭਰ ਕੇ ਬਹਿ ਗਏ ਆ...

Teri Yaad Bahut Staundi E

ਤੇਰੀ ਯਾਦ ਬਹੁਤ ਸਤਾਉਦੀ ਏ,,
ਪਲ ਪਲ ਬਾਅਦ ਰਵਾਉਂਦੀ ਆ,,
ਤੂੰ ਆਏ ਤੇ ਤੈਨੂੰ ਦੱਸਣਾ ਏ, ,
ਇਹ ਕਿੰਨਾ ਸਾਨੂੰ ਸਤਾਉਂਦੀ ਆ,,
ਅਸੀ ਹੱਸਦੀ ਵੱਸਦੀ ਦੁਨੀਆ 'ਚ,,
ਕੱਲੇ ਹੋ ਕਿ ਬਹਿ ਗਏ ਆ,,,
ਜੋ ਸੁਪਣੇ ਤੇਰੇ ਨਾਲ ਦੇਖੇ ਸੀ ,,
ਉਹ ਸਾਨੂੰ ਲੈ ਕਿ ਬਹਿ ਗਏ ਆ,,
ਜੋ ਪਲ ਤੇਰੇ ਨਾਲ ਬੀਤੇ ਸੀ,,
ਉਹ ਚੇਤੇ ਕਰਦੇ ਰਹਿੰਦੇ ਆ,,
ਤੂੰ ਕਦੇ ਤੇ ਮੁੜ੍ਹ ਕੇ ਆਵੇਂਗੀ,,
ਅਸੀਂ ਰਾਹਾਂ ਤੱਕਦੇ ਰਹਿੰਦੇ ਆ,,
ਗੱਲਾਂ ਬਹੁਤ ਜੋ ਤੈਨੂੰ ਦੱਸਣੀਆਂ ਏ,,
ਅਸੀ ਮਨ ਭਰ ਕੇ ਬਹਿ ਲੈਦੇ ਆ,,
ਤੇਰੇ ਗਲ ਨਾਲ ਲੱਗ ਕੇ ਰੌਣਾ ਏ,,
ਬਸ ਦਿਲ ਨੂੰ ਏ ਕਹਿ ਲੈਦੇ ਆ,,
ਤੂੰ ਖੁਸ਼ੀਆ ਵਿਚ ਸਦਾ ਵੱਸ ਦੀ ਰਹੇ,,
ਅਸੀ ਖੁਸ਼ੀਆ ਤੇਰੇ ਲਈ ਮੰਗਦੇ ਆ,,

Terian Baahan Ch Nikle Pran

ਜਜਬਾਤੀ ਨਹੀਂ ਹੋਣ ਦਿੰਦੀ ਉਹਦੀ ਮੁਸਕਾਨ,
ਅਵਾਜ਼ ਉਹਦੀ ਸੁਣ ਪੈਂਦੀ ਹੱਡਾਂ ਵਿੱਚ ਜਾਨ...
ਮੈਂ ਬੇਕਾਰ ਜਿਹਾ ਪਰ ਉਹਦੇ ਲਈ ਹਾਂ ਮਹਾਨ,
ਹੋਵੇ ਤੇਰੀਆਂ ਬਾਹਾਂ ਚ ਜਦੋਂ ਨਿਕਲੇ ਪ੍ਰਾਣ...

Oh Din Yaad Rakhange

ਅੱਜ ਜਿੰਦਗੀ ਚ ਜੋ ਸਾਡੇ ਆਇਆ,,
ਉਹ ਕਾਲਾ ਦਿਨ ਯਾਦ ਰੱਖਾਗੇ,,
ਜਿਸ ਨੇ ਆਉਣਾ ਸੀ ਸਾਡੇ ਘਰ,,
ਉਹ ਬਣੀ ਹੋਰ ਦੇ ਘਰ ਦਾ ਸੰਗਾਰ ਯਾਦ ਰੱਖਾਗੇ,,
ਉਹ ਦੇ ਵਿਆਹ ਵਾਲੇ ਦਿਨ ਕਿੰਨਾ ਸੀ ਉਦਾਸ ਦਿਲ,,
ਉਹਦੀ ਯਾਦ ਚ ਜੋ ਪੀਤੀ ਉਹ ਸਰਾਬ ਯਾਦ ਰੱਖਾਗੇ,,
ਬੱਸ ਮਾਰ ਗਈਆ ਮਜਬੂਰੀਆ ਉਹ ਤੇ ਸਾਡੇ ਹੀ ਸੀ,,
ਜਿਸ ਮਜਬੂਰੀ ਕਰਕੇ ਮਿਲੀ ਉਹ ਹਾਰ ਯਾਦ ਯਾਦ ਰੱਖਾਗੇ,,