Bas yaadan palle reh gayian
ਕਦੇ ਮਿਲੇ ਸੀ ਜਿੰਦਗੀ ਦੇ ਸਫ਼ਰ ਚ ਉਹ,
ਦੋ ਸੁਣ ਲਈਆਂ ਦੋ ਕਹ ਲਈਆਂ,,
ਕੁਝ ਕਦਮ ਪੁਟੇ ਸੀ ਇਕੱਠੇ ਰਾਹਾਂ ਚ,
ਹੁਣ ਬਸ ਯਾਦਾਂ ਪੱਲੇ ਰਹ ਗਈਆਂ..
ਕਦੇ ਮਿਲੇ ਸੀ ਜਿੰਦਗੀ ਦੇ ਸਫ਼ਰ ਚ ਉਹ,
ਦੋ ਸੁਣ ਲਈਆਂ ਦੋ ਕਹ ਲਈਆਂ,,
ਕੁਝ ਕਦਮ ਪੁਟੇ ਸੀ ਇਕੱਠੇ ਰਾਹਾਂ ਚ,
ਹੁਣ ਬਸ ਯਾਦਾਂ ਪੱਲੇ ਰਹ ਗਈਆਂ..
ਰੱਬ ਤਾਂ ਮਨਾਇਆ ਮੰਨ ਜਾਂਦਾ ਪਰ
ਯਾਰ ਮੰਨਾਓਣਾ ਔਖਾ ਏ
ਅੱਖੀਆਂ ਵਿੱਚ ਪਰਬਤ
ਛੁਪ ਜਾਂਦੇ ਪਰ ਪਿਆਰ ਛੁਪਾਓਣਾ ਔਖਾ ਏ...
ਇੱਕ ਦਿਨ ਮੈਂ ਦਿਲ ਨੂੰ ਪੁੱਛਿਆ:
"ਵਾਦਿਆਂ ਤੇ ਯਾਦਾਂ ਵਿੱਚ ਕੀ ਫ਼ਰਕ ਹੈ ?"
ਦਿਲ ਨੇ ਜਵਾਬ ਦਿੱਤਾ:
"ਵਾਦੇ ਇਨਸਾਨ ਤੋੜਦਾ ਹੈ
ਅਤੇ ਯਾਦਾਂ ਇਨਸਾਨ ਨੂੰ ਤੋੜ ਦਿੰਦੀਆਂ ਹਨ ...... :(
ਰੱਬਾ ਕਿੳ ਕਰਵਾੳਦਾ ਤੂੰ ਮੇਲ ਕਿਸੇ ਨਾਲ
ਜੇ ਪਾੳਣੀਆ ਹੀ ਦੂਰੀਆ ਨੇ...
ਕਾਤੋ ਭੇਜਦਾ ਇਸ ਦੁਨੀਆ ਤੇ
ਜੇ ਹਰ ਗੱਲ ਨਾਲ ਲੱਖਾ ਮਜ਼ਬੂਰੀਆ ਨੇ... !!
ਕਸਮਾਂ ਨਾ ਝੂਠੀਆਂ ਪੈਣਗੀਆਂ
ਕੀਤੇ ਹੋਏ ਬੋਲ ਨਿਭਾਉਣ ਦੀਆਂ,,,
ਕਬਰਾਂ ਤਕ ਰੀਝਾ ਰਿਹਣਗੀਆਂ
ਤੇਰੇ ਨਾਲ ਵਿਆਹ ਕਰਵਾਉਣ ਦੀਆ....