Page - 198

Koi kise layi marda nhi

ਦੁਨੀਆ ਦੀ ਗੱਲ ਝੂਠੀ,
ਕੋਈ ਕਿਸੇ ਲਈ ਮਰਦਾ ਨਹੀ,,,,,
ਜਾਨ ਦੇਣ ਦਾ ਫੈਸਲਾ ਬੜਾ ਵੱਡਾ,
ਕੋਈ ਸੂਈ ਚੁੱਬੀ ਤਾ ਜਰਦਾ ਨਹੀ......

Duniya di gal jhoothi
koi kise layi marda nhi
jaan den da faisla bada vadda
koi sui chubhi tan jarda nhi

Kite mar hi naa jayiye

ਐਨਾ ਤੋੜ ਕੇ ਨਾ ਸੁੱਟ ਕਿੱਤੇ ਮਰ ਹੀ ਨਾ ਜਾਈਏ
ਤੇਰੇ ਵਾਦੇਆਂ ਦੇ ਵਾਂਗੂ ਕਿੱਤੇ ਖ਼ਰ ਹੀ ਨਾ ਜਾਈਏ
ਕਿੱਤੇ ਹੋਗੀ ਅਨਹੋਣੀ ਫੇਰ ਬੜਾ ਪਛਤਾਏਗੀਂ
ਜੇ ਅਸੀਂ ਹੀ ਨਾ ਰਹੇ ਤਾਂ ਝੂਠੀਂ ਸੋਹੁੰ ਕੀਹਦੀ ਖਾਏਂਗੀਂ

Asin vi duniadari sikh gye

ਬਣੇ ਫਿਰਦੇ ਸੀ ਭੋਲੇ ਸ਼ਕਲਾਂ ਤੋ__
ਅੱਜ ਗੱਲ ਗੱਲ ਤੇ ਓਹ
ਕਰਨੀ ਹੁਸ਼ਿਆਰੀ ਸਿਖ ਗਏ__

ਸਾਨੂੰ ਵੱਜੀ ਇਕੋ ਠੋਕਰ ਪਿਆਰ ਦੀ_
ਧੋਖਾ ਖਾ ਕੇ ਅਸੀਂ ਵੀ
ਦੁਨੀਆਦਾਰੀ ਸਿਖ ਗਏ ! !@!

Sadke kismat marjani de

ਸਦਕੇ ਕਿਸਮਤ ਮਰਜਾਣੀ ਦੇ,
ਪੰਛੀ ਸੀ ਅਸੀਂ ਇੱਕ ਟਾਹਣੀ ਦੇ,
ਤੂੰ ਕਿਤੇ ਨਿਭਾ ਬੈਠੀ ਮੈਂ ਕਿਤੇ ਨਿਭਾ ਬੈਠਾ,
ਤੂੰ ਮੈਨੂੰ ਗਵਾ ਬੈਠੀ ਮੈਂ ਤੈਨੂੰ ਗਵਾ ਬੈਠਾ !!!

Roohan da Pyar pa ke tur gye

Roohan da Pyar pa ke oh tur Gaye,
Keh gaye ki tuhanu Azad keeta,
Par ohna Azad ho Ke vi Ki Karna
Jina nu Tusi roohan tak Barbaad keeta...