Page - 196

Rabb di jagah jihnu bithaya asin

Neend apni gwaa k ohnu sulayea asin,
hanju apne chhupa k ohnu hassayea asin,
dard mileya v tan sanu kis insaan ton,
rabb di jagah jihnu bithaya asin...

Jisnu dil de dard sunaunde si

ਜਿਸਨੂੰ ਦਿਲ ਦੇ ਦਰਦ ਸੁਣਾਉਦੇ ਸੀ __
ਜੇ ਓਹ ਰੋਗ ਲਾ ਜਾਵੇ ਤਾ ਕੀ ਕਰੀਏ ___
ਜਿਸ ਦਾ ਦਿਲ ਹੀ ਸਾਡੀ ਦੁਨੀਆ ਸੀ ___
ਜੇ ਓਹ ਛੱਡ ਕਿਸੇ ਹੋਰ ਨਾਲ ਤੁਰ ਜਾਵੇ ਤਾ ਕੀ ਕਰੀਏ ___
ਅਸੀਂ ਅੱਜ ਵੀ ਰਾਹਾ ਤਕਦੇ ਹਾ ਜੇ ਓਹ ਰਾਹ ਭੁੱਲ ਜਾਵੇ ਤਾ ਕੀ ਕਰੀਏ __

Khud tur gayi mainu saza de gayi

ਖੁਦ ਤੁਰ ਗਈ ਮੈਨੂੰ ਸਜ਼ਾ ਦੇ ਗਈ
ਯਾਦਾਂ ਸਹਾਰੇ ਜਿਉਣ ਦੀ ਸਲਾਹ ਦੇ ਗਈ
ਉਹ ਜਾਣਦੀ ਸੀ ਮੇ ਨਹੀਂ ਰਹਿ ਸਕਦਾ ਉਹਦੇ ਬਿਨਾਂ
ਫੇਰ ਵੀ ਚੰਦਰੀ ਲੰਮੀ ਉਮਰ ਦੀ ਦੁਆ ਦੇ ਗਈ__ :'(

Pooja karde khud fakeer ho gye

ਅਸੀਂ ਦੂਜਿਆਂ ਦੇ ਹੱਥਾਂ ਦੀਆ ਲਕੀਰਾਂ ਸੀ ਪੜ੍ਹੀਆਂ,
ਪੜ੍ਹਦੇ ਪੜ੍ਹਦੇ ਅਸੀਂ ਖੁਦ ਲਕੀਰ ਹੋ ਗਏ ...........
ਜਿਸਨੂ ਪੂਜਿਆ ਓਹ ਖੁਦਾ ਨਾ ਬਣ ਸਕੇ......
ਪੂਜਾ ਕਰਦੇ ਕਰਦੇ ਅਸੀਂ ਖੁਦ ਫਕੀਰ ਹੋ ਗਏ

Sanu pehlan kinna chahundi si

ਕਰ ਕਰ ਗੱਲਾ ਪਿਆਰ ਦੀਆਂ ਦਿਲ ਸਾਡਾ ਬਹਿਲਾਉਦੀ ਸੀ
ਤੁੰ ਹੀ ਦੱਸ ਸਾਨੁੰ ਪਹਿਲਾ ਕਿੰਨਾ ਚਾੰਹੁਦੀ ਸੀ
ਹੁਣ ਛੇਤੀ ਹੀ ਕਾਹਤੋਂ ਚਾਅ ਲਾਹ ਲਏ
ਸਾਡਾ ਦਿਲ ਛੱਡ ਸੱਜਣਾ
ਤੁੰ ਕਿਥੇ ਆਲਣੇ ਬਣਾ ਲਏ