Eh Dil vi tera Dard vi tere
ਤੂੰ ਗੁੱਸੇ ਰਹਿ ਜਾਂ ਰਾਜ਼ੀ ਰਹਿ
ਸਾਨੂੰ ਜੋ ਚਾਹੇ ਮਨ ਆਈਆਂ ਕਹਿ,
ਸਾਡੇ ਰੋਮ-ਰੋਮ ਸੱਜਣਾ, ਤੇਰੇ ਇਸ਼ਕ ਦੇ ਡੇਰੇ ਨੇ,
ਇਹ ਦਿਲ ਵੀ ਤੇਰਾ ਏ, ਇਹ ਦਰਦ ਵੀ ਤੇਰੇ ਨੇ...
ਤੂੰ ਗੁੱਸੇ ਰਹਿ ਜਾਂ ਰਾਜ਼ੀ ਰਹਿ
ਸਾਨੂੰ ਜੋ ਚਾਹੇ ਮਨ ਆਈਆਂ ਕਹਿ,
ਸਾਡੇ ਰੋਮ-ਰੋਮ ਸੱਜਣਾ, ਤੇਰੇ ਇਸ਼ਕ ਦੇ ਡੇਰੇ ਨੇ,
ਇਹ ਦਿਲ ਵੀ ਤੇਰਾ ਏ, ਇਹ ਦਰਦ ਵੀ ਤੇਰੇ ਨੇ...
ਗਲਤੀ ਉਹਨੇਂ ਵੀ ਕੀਤੀ
ਮਾਫ ਮੈਂਥੋਂ ਵੀ ਨਾਂ ਹੋਇਆ,
ਪਿਆਰ ਉਹਨੇਂ ਵੀ ਨਾਂ ਕੀਤਾ
ਨਿਭਾ ਮੈਂਥੋਂ ਵੀ ਨਾਂ ਹੋਇਆ,
ਯਾਰੀ ਸੀ ਸਾਡੀ ਗਲਾਸ ਕੱਚ ਦਾ
ਉਹਨੇਂ ਹੱਥੋਂ ਛੱਡ ਦਿੱਤਾ,
ਫੜ ਮੈਂਥੋਂ ਵੀ ਨਾਂ ਹੋਇਆ...
ਪੱਲੇ ਤੇਰੇ ਵੀ ਨਾ ਕੱਖ,
ਪੱਲੇ ਮੇਰੇ ਵੀ ਨਾ ਕੱਖ ,
ਅਸੀ ਹੰਝੂਆਂ ਚ ਡੁਬ ਗਏ,
ਹੋ ਕੇ ਵੱਖੋ -ਵੱਖ ,
ਹਰ ਇਕ ਚਾਅ
ਸਾਡਾ ਪੈਰਾਂ ਵਿੱਚ ਲਤਾੜ ਤਾਂ ,
ਤੂੰ ਆਪ ਵੀ ਨਾ ਵਸੀ
ਤੇ ਸਾਨੂੰ ਵੀ ਉਜਾੜ ਤਾਂ______ :(
ਇਸ ਇਸ਼ਕ਼ ਦੇ ਰੰਗ ਅਨੋਖੇ ਨੇ, ਵਫਾ ਘੱਟ ਤੇ ਜਿਆਦਾ ਧੋਖੇ ਨੇ
ਦਿਲ ਨਾਲ ਖੇਡ ਕੇ ਸੱਜਣਾ ਨੇ, ਬਸ ਸੁੱਟਣਾ ਹੀ ਸਿੱਖਿਆ ਏ
ਦਿਲ ਤੇ ਕੱਚ ਦੀ ਕਿਸਮਤ ਦੇ ਵਿਚ ਟੁੱਟਣਾ ਹੀ ਲਿਖਿਆ ਏ
Asi Wang Shudaiyan Kita Pyar Ohnu,
Par Oh Na Samjhe Sade Jazbatan Nu,
Oh Chann Ban Gaye Ambran Da,
Asi Tak Tak Royiye Raatan Nu,
Saada Tan Naam V Oh Bhul Gaye Hone,
Par Asi Ni Bhulle Ohdiyan Baatan Nu,
Raakh Kar Ditte Ohne Saare Tohfe Sade,
Asin Har Pal Seene Laya,
Ohdiyan Dard Sugaatan Nu….