Page - 202

Milna nahi hun intzar na kari

ਮੁੜ ਆਉਣਾ ਨਹੀ ਤੇਰੀ ਜਿੰਦਗੀ ਦੇ ਵਿੱਚ....
ਤੂੰ ਇੰਤਜਾਰ ਨਾ ਕਰੀ.
ਮਿਲਣਾ ਨਹੀ ਹੁਣ ਮੈਂ ਵੀ ਤੈਨੂੰ..
ਰੱਬ ਕੋਲ ਦੁਆ ਵਾਰ-ਵਾਰ ਨਾ ਕਰੀ......

mudh Aauna nhi teri zindgi wich
tu intzar na kari
milna nhi hun mein vi tenu
rabb kolon dua vaar vaar na kari
 

Main Kehde dar jaavan sajjna

ਚੰਦਰੀ ਤਨਹਾਈ ਆਵੇ ਵੱਢ ਵੱਢ ਖਾਣ ਨੂੰ
ਮੈਂ ਕਿਹੜੇ ਦਰ ਜਾਂਵਾ ਸੱਜਣਾ ਤੈਨੂੰ ਪਾਉਣ ਨੂੰ
ਦਿਲ ਕਰੇ ਮੌਤ ਨਾਲ ਲੈ ਲਵਾਂ ਲਾਵਾਂ ਮੈਂ
ਕਰਦਾ ਨਈ ਚਿੱਤ ਜਿੰਦ ਇਹ ਹੰਢਾਉਣ ਨੂੰ

Tensiona ne ghera pa lya

ਚੰਗੀ ਭਲੀ ਚਲਦੀ ਜ਼ਿੰਦਗੀ ਨੂੰ
"TENSIONa" ਨੇ ਘੇਰਾ ਪਾ ਲਿਆ__
"TALENT" ਤਾਂ ਬਥੇਰਾ ਸੀ
ਸਾਲਾ ਨਜ਼ਰਾਂ ਨੇ ਖਾ ਲਿਆ__

Kamaal Aa Zindagi Vi Yaro

ਕਮਾਲ ਆ ਜਿੰਦਗੀ ਵੀ ਯਾਰੋ,
ਜਿੰਨਾਂ ਨੂੰ ਸਭ ਤੋਂ ਖਾਸ ਮੰਨੀਦਾ ਉਹੀ ਕਦਰ ਨੀ ਕਰਦੇ,
ਤੇ ਜੋ ਕਦਰ ਕਰਦੇ ਨੇਂ ਅਸੀਂ ਉਹਨਾਂ ਦੀ ਪਰਵਾਹ ਹੀ ਨਹੀਂ ਕਰਦੇ

Kamaal Aa Zindagi Vi Yaro,
Jihna Nu Sab To Khaas Manni Da Ohi Kadar Ni Karde,
Te Jo Kadar Karde Ne Asin Ohna Di Parwah Hi Nahi Karde

Chalde rehnde ne imtehan

ਚਲਦੇ ਰਹਿੰਦੇ ਨੇਂ ਇਮਤਿਹਾਨ
ਪਾਸ ਕੋਈ-ਕੋਈ ਹੁੰਦਾ ਏ
ਪਲ-ਪਲ ਮਰਦਾ ਹੈ ਇਨਸਾਨ
ਲ਼ਾਸ਼ ਕੋਈ-ਕੋਈ ਹੁੰਦਾ ਏ :(