Main Holi gama naal manayi
ਓਹ ਹੋਲੀ ਹੋਰਾਂ ਨਾਲ ਖੇਡਦੀ ਮੈਂ ਵੇਖੀ ਜਦੋਂ ਕੱਲ ........
ਰੰਗ ਮੁਠੀਆਂ ਚ ਲੈ ਕੇ ਮੁੜ ਆਇਆ ਠੇਕੇ ਵੱਲ .......
ਮੈਨੂ ਓਹਦੀ ਬੇਵਫਾਈ ਰਹੀ ਸੂਲੀ ਟੰਗਦੀ .......
ਮੈਂ ਹੋਲੀ ਗਮਾਂ ਨਾਲ ਮਨਾਈ ਪੀ ਕੇ ਲਾਲ ਰੰਗਦੀ ........ :(
ਓਹ ਹੋਲੀ ਹੋਰਾਂ ਨਾਲ ਖੇਡਦੀ ਮੈਂ ਵੇਖੀ ਜਦੋਂ ਕੱਲ ........
ਰੰਗ ਮੁਠੀਆਂ ਚ ਲੈ ਕੇ ਮੁੜ ਆਇਆ ਠੇਕੇ ਵੱਲ .......
ਮੈਨੂ ਓਹਦੀ ਬੇਵਫਾਈ ਰਹੀ ਸੂਲੀ ਟੰਗਦੀ .......
ਮੈਂ ਹੋਲੀ ਗਮਾਂ ਨਾਲ ਮਨਾਈ ਪੀ ਕੇ ਲਾਲ ਰੰਗਦੀ ........ :(
eh duniya da khed tamasha....
kise layi rona kise layi haasa.....
duniya pyaar paise nu kardi......
koi kise da nahi hamdardi....
jhoothe lok te jhoothi duniya...
jhoothea de sansaar diya....
gallan ne jhoothiya pyar diya......
ਜਦੋ ਭੱਜ ਭੱਜ ਬਸਾ ਫੜੀ ਦੀਆ___
ਫੇਰ ਬਾਪੂ ਦਾ ਲੈ ਕੇ ਦਿਤਾ splender ਯਾਦ ਆਉਦਾ ___,
ਜਦੋ 2-2 SHIFTA ਲਾ ਕੇ ਵੀ ਨੋਟ ਨੀ ਜੁੜਦਾ __
ਫੇਰ ਬਾਪੂ ਦਾ ਅਨ੍ਹੇਵਾਹ ਉਡਾਇਆ ਨੋਟ ਯਾਦ ਆਉਦਾ ___
ਕੀਤੇ ਕਈ ਫੈਂਸਲੇ ਜਿੰਦਗੀ ਵਿੱਚ
ਕੁੱਝ ਡੋਬ ਗਏ ਕੁੱਝ ਤਾਰ ਗਏ
ਅਜ਼ਮਾਇਆ ਕਈਆਂ ਨੂੰ ਵਕਤ ਵੇਲੇ
ਕੁੱਝ ਛੱਡ ਗਏ ਕੁੱਝ ਸਾਰ ਗਏ
ਜਦੋਂ ਔਕੜ ਵੇਲਾ ਕੱਢਣਾ ਸੀ
ਅਸੀਂ ਅੜਕ ਗਏ ਉਹ ਪਾਰ ਗਏ
ਸਾਥ ਨਿਭਾਉਣ ਦਾ ਸੀ ਜੋ ਵਾਦਾ
ਤੋੜ ਛੱਡ ਅੱਧ-ਵਿਚਕਾਰ ਗਏ
ਪਰ ਜਿੰਦਗੀ ਦੇ ਵਿੱਚ ਯਾਰੋ
ਅਸੀਂ ਜਿੱਤ ਗਏ ਉਹ ਹਾਰ ਗਏ
Jihna kol rupaiye 4 char....
Ohna de dushmam v ban de yaar....
Jihde kol kakkh ni,,
Ohnu apne v dinde maar.....