Husan De Shikari

ਬਿੱਟ ਬਿੱਟ ਤੱਕਣ ਤੈਨੂੰ ਬਿੱਲੋ ਹੁਸਨ ਦੇ ਸ਼ਿਕਾਰੀ ਨੀ
ਭਵਰੇ ਤਿਤਲੀਆਂ ਚੁੰਮਣ ਤੂੰ ਫੁੱਲਾਂ ਦੀ ਕਿਆਰੀ ਨੀ
ਤੇਰੀ ਖੂਬਸੂਰਤੀ ਅੱਗੇ ਤਾਂ ਬਾਲੀਵੁੱਡ ਵੀ ਝੁਕਦਾ ਏ
ਨਾ ਤੇਰੀ ਮੇਰੀ ਸਾਂਝ ਕੋਈ ਤੂੰ ਫਿਰ ਕਿਉਂ ਲੱਗੇ ਪਿਆਰੀ ਨੀ
ਬਿੱਟ ਬਿੱਟ ਤੱਕਣ ਤੈਨੂੰ ਬਿੱਲੋ ਹੁਸਨ ਦੇ ਸ਼ਿਕਾਰੀ ਨੀ
ਭਵਰੇ ਤਿਤਲੀਆਂ ਚੁੰਮਣ ਤੂੰ ਫੁੱਲਾਂ ਦੀ ਕਿਆਰੀ ਨੀ
ਤੇਰੀ ਖੂਬਸੂਰਤੀ ਅੱਗੇ ਤਾਂ ਬਾਲੀਵੁੱਡ ਵੀ ਝੁਕਦਾ ਏ
ਨਾ ਤੇਰੀ ਮੇਰੀ ਸਾਂਝ ਕੋਈ ਤੂੰ ਫਿਰ ਕਿਉਂ ਲੱਗੇ ਪਿਆਰੀ ਨੀ
ਰੋਣ ਦੀ ਕੀ ਲੋੜ ਜੇ 😭
ਕੋਈ 😃 ਹਸਾਉਣ ਵਾਲਾ ਮਿਲ ਜਾਵੇ
ਟਾਈਮ ⏰ ਪਾਸ ਦੀ ਕੀ ਲੋੜ ਜੇ
ਕੋਈ ਦਿਲੋ ❤ ਕਰਨ ਵਾਲਾ ਮਿਲ ਜਾਵੇ 😍
ਕਹਿੰਦੀ ਰੋਜ਼ ਸਵੇਰੇ #Juice ਨਾਲ
#Sandwich ਖਵਾਇਆ ਕਰੂੰਗੀ…
ਤੂੰ ਹਾਂ ਤੇ ਕਰ ਸੋਹਣਿਆ
ਤੈਨੂੰ #Good_Morning Jaanu
ਕਹਿ ਕੇ ਵੀ ਉਠਾਇਆ ਕਰੂੰਗੀ…
ਤੂੰ ਦਿਲ ਦੀ ਗੱਲ ਕਦੇ ਸਮਝੀ ਨਹੀ,
ਮੇਰੇ ਉਦਾਸ ਹੋਣ ਦਾ ਕੀ ਫਾਇਦਾ ???
ਤੂੰ ਟਾਈਮ ਸਾਡੇ ਲਈ ਕੱਢਦੀ ਨੀ
ਤੇਰੇ ਖਾਸ ਹੋਣ ਦਾ ਕੀ ਫਾਇਦਾ ???
Har saah te likhya naam tera
Jo dil vich vasdi oh rooh v teri aa
Har pal Akhiiya vich rehnda didar tera
te jo kann vich goonje oh awaz v teri aa