Page - 8

Pyar Da Saboot Na Mang

Pyar Da Saboot Na Mang punjabi love status

ਜ਼ਜਬਾਂਤਾਂ ਦੀ ਖੇਡ ਵਿਚ ਮੇਰੇ ਤੋਂ
#ਪਿਆਰ ਦਾ ਸਬੂਤ ਨਾ ਮੰਗ ।।
ਮੈਂ ਤੇਰੀ #ਯਾਦ ਵਿਚ ਉਹ ਹੰਜੂ ਵੀ ਵਹਾਏ ਨੇ
ਜੋ ਮੇਰੀਆਂ ਅੱਖਾਂ ਵਿਚ ਨਹੀਂ ਸੀ...

Tere Te Mardi Haan

ਜਾਗ ਜਾਗ ਕੇ ਰਾਤਾਂ ਕੱਟਦੀ ਹਾਂ
ਦੁੱਖ ਜੁਦਾਈ ਵਾਲਾ ਹਰ ਪਲ ਜਰਦੀ ਹਾਂ
ਤੈਨੂੰ ਖੁਲੀ ਅੱਖਾਂ ਨਾਲ ਖ਼ਾਬਾਂ ਚ ਤੱਕਦੀ ਹਾਂ
ਕੀ ਹੋਇਆ ਜੇ ਤੂੰ ਅੱਜ ਕਿੱਸੇ ਹੋਰ ਦਾ ਹੈ
ਮੈਂ ਤਾਂ ਅੱਜ ਵੀ ਤੇਰੇ ਤੇ ਉਨਾਂ ਹੀ ਮਰਦੀ ਹਾਂ <3

Tutt Gya Dil Je

Tutt Gya Dil Je punjabi love status

ਨੀ ਕਿਦਾ ਪਾਵਾ ਮੈ ਫੀਲਿੰਗਾਂ #Love ਵਾਲੀਆਂ,
ਮੇਰੇ ਤੋ ਤਾਂ #Love_U ਕਹਿ ਵੀ ਨਹੀਂ ਹੋਣਾ…
ਤੇਰੀ ਨਾ ਸੁਣ ਕੇ ਟੁੱਟ ਗਿਆ #Dil ਜੇ
ਨੀ ਮੇਰੇ ਤੋਂ ਤਾਂ ਸਹਿ ਵੀ ਨਹੀਂ ਹੋਣਾ…

Main Kardi Pray Ve

Lifetime ਅਸੀਂ Tere
Dil ch ਕਰਨਾ Stay ਵੇ <3
Everyday ਤੈਨੂੰ paun ਲਈ
Main ਕਰਦੀ #Pray ਵੇ <3

Mitha jeha khwab

Kehndi gall gall utte phone jeha laona chad de..
Avein mere utte hakk jeha jatauna chad de..
Gallan gallan vich mainu tu hasauna chad de...
tainu kar lau main pyar dau jind jaan vaar,
Eh mitha khwab tu sjauna chad de...
Eh mitha jeha khwab tu sjauna chad de..